ਡਿਲੀਵਰੀ ਤੋ ਬਾਦ ਔਰਤ ਨੂੰ ਹੋਸ਼ ਆਇਆ ਹੀ ਸੀ !ਡਿਲੀਵਰੀ ਕਮਰੇ ਤੋ ਬਾਹਰ ਆੳਣ ਦੇ ਇਕ ਘੰਟੇ ਦੇ ਬਾਅਦ ਹੋਸ਼ ਆਇਆ ਸੀ…. ਬੱਚਾ ਹੋੲੇ ਨੂੰ ਅਜੇ ਇਕ ਘੰਟਾ ਲੰਘਿਅਾ ਸੀ, ਸਰੀਰ ਵਿਚ ਕੋਈ ਸ਼ਕਤੀ ਨਹੀ …ਪਾਸਾ ਲੈਣਾ ਤਾਂ ਿੲੱਕ ਪਾਸੇ ਹਿੱਲਣਾ ਵੀ ਔਖਾ ਸੀ ਫਿਰ ਸੁੱਤੇ ਸੁੱਤੇ ਸੱਜੇ ਹੱਥ ਨਾਲ ਪਤਾ ਲਗਾਇਆ ਪਰ ਕੁੱਝ ਨਾ ਹੱਥ ਆਇਆ … ਖੱਬੇ ਹੱਥ ਨਾਲ ਵੀ ਕੋਸ਼ਿਸ਼ ਕੀਤੀ ਹੱਥ ਵਿੱਚ ਕੁਝ ਵੀ ਨਹੀ ਲੱਗਾ !ਸੋਚਿਆ ਕਿ ਕਿਤੇ ਥੱਲੇ ਤਾਂ ਨਹੀਂ ਡਿੱਗਿਆ …? ਹਿੰਮਤ ਕਰਕੇ ਬੈਡ ਥੱਲੇ ਵੇਖਿਆ … ਥੱਲੇ ਕੁਝ ਵੀ ਨਹੀ ਸੀ … ੳੁਸਦੇ ਮਨ ਵਿਚ ਘਬਰਾਹਟ ਹੋ ਰਹੀ ਸੀ … ਇੱਕ ਨਰਸ ਨੂੰ ਇਸ਼ਾਰਾ ਕੀਤਾ, ਨਰਸ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
belkul sahi gal hai gi very nice story