ਭਾਰਤੀ ਲੋਕ ਘੁੰਮਣ ਫਿਰਨ ਦੇ ਬਹੁਤ ਜਿਆਦਾ ਸ਼ੋਕੀਨ ਹਨ। ਦੁਨੀਆਂ ਦਾ ਕੋਈ ਦੇਸ਼ ਅਜਿਹਾ ਨਹੀਂ ਹੈ ਜਿਥੇ ਭਾਰਤੀ ਲੋਕ ਘੁੰਮਣ ਨਹੀਂ ਜਾਂਦੇ। ਇਹਨਾਂ ਮੁਲਕਾਂ ਲਈ ਭਾਰਤੀ ਲੋਕਾਂ ਨੂੰ ਵੀਜਾ ਲੈਣਾ ਪੈਂਦਾ ਹੈ। ਪਰ ਕਈ ਅਜਿਹੇ ਮੁਲਕ ਵੀ ਹਨ ਜਿਥੇ ਭਾਰਤੀ ਪਾਸਪੋਰਟ ਵਾਲਿਆਂ ਨੂੰ ਵੀਜਾ ਲੈਣ ਦੀ ਕੋਈ ਜਰੂਰਤ ਨਹੀ ਹੁੰਦੀ ਇਸ ਗਲ੍ਹ ਦੀ ਜਾਣਕਾਰੀ ਸਰਕਾਰ ਨੇ ਦਿੱਤੀ ਹੈ।
ਨਵੀਂ ਦਿੱਲੀ- ਰਾਜ ਸਭਾ ਨੂੰ ਇੱਕ ਲਿਖਤੀ ਜਵਾਬ ਵਿੱਚ ਮੁਰਲੀਧਰਨ ਨੇ ਕਿਹਾ ਕਿ 43 ਦੇਸ਼ ਵੀਜ਼ਾ-ਆਨ-ਅਰਾਇਲ ਵਾਲੀ ਸਹੂਲਤ ਪ੍ਰਦਾਨ ਕਰਦੇ ਹਨ ਅਤੇ 36 ਦੇਸ਼ ਭਾਰਤੀ ਸਧਾਰਣ ਪਾਸਪੋਰਟ ਧਾਰਕਾਂ ਨੂੰ ਈ-ਵੀਜ਼ਾ ਸਹੂਲਤ ਪ੍ਰਦਾਨ ਕਰਦੇ ਹਨ।
ਇਨ੍ਹਾਂ ਦੇਸ਼ਾਂ ਲਈ ਵੀਜ਼ਾ ਦੀ ਜਰੂਰਤ ਨਹੀਂ – ਉਹ ਦੇਸ਼ ਜਿਨ੍ਹਾਂ ਦੀ ਯਾਤਰਾ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੁੰਦੀ
ਉਹ ਹਨ – ਬਾਰਬਾਡੋਸ, ਭੂਟਾਨ, ਡੋਮਿਨਿਕਾ, ਗ੍ਰੇਨਾਡਾ, ਹੈਤੀ, ਹਾਂਗ ਕਾਂਗ ਐਸਏਆਰ (SAR), ਮਾਲਦੀਵਜ਼, ਮਾਰੀਸ਼ਸ, ਮੋਂਟਸੇਰਟ, ਨੇਪਾਲ, ਨਿਊ ਦੀਪ, ਸਮੋਆ, ਸੇਨੇਗਲ , ਤ੍ਰਿਨੀਦਾਦ ਅਤੇ ਟੋਬੈਗੋ, ਸੇਂਟ ਵਿਨਸੈਂਟ ਅਤੇ ਗ੍ਰੇਨੇਡਾਇਨਜ਼ ਅਤੇ ਸਰਬੀਆ। ਇਨ੍ਹਾਂ ਦੇਸ਼ਾਂ ਲਈ ਵੀਜ਼ਾ ਦੀ ਜਰੂਰਤ ਨਹੀਂ – ਉਹ ਦੇਸ਼ ਜਿਨ੍ਹਾਂ ਦੀ ਯਾਤਰਾ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੁੰਦੀ ਉਹ ਹਨ – ਬਾਰਬਾਡੋਸ, ਭੂਟਾਨ, ਡੋਮਿਨਿਕਾ, ਗ੍ਰੇਨਾਡਾ, ਹੈਤੀ, ਹਾਂਗ ਕਾਂਗ ਐਸਏਆਰ (SAR), ਮਾਲਦੀਵਜ਼, ਮਾਰੀਸ਼ਸ, ਮੋਂਟਸੇਰਟ, ਨੇਪਾਲ, ਨਿਊ ਦੀਪ, ਸਮੋਆ, ਸੇਨੇਗਲ , ਤ੍ਰਿਨੀਦਾਦ ਅਤੇ ਟੋਬੈਗੋ, ਸੇਂਟ ਵਿਨਸੈਂਟ ਅਤੇ ਗ੍ਰੇਨੇਡਾਇਨਜ਼ ਅਤੇ ਸਰਬੀਆ।ਇਨ੍ਹਾਂ ਦੇਸ਼ਾਂ ਲਈ ਵੀਜ਼ਾ ਦੀ ਜਰੂਰਤ ਨਹੀਂ – ਉਹ ਦੇਸ਼ ਜਿਨ੍ਹਾਂ ਦੀ ਯਾਤਰਾ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੁੰਦੀ ਉਹ ਹਨ – ਬਾਰਬਾਡੋਸ, ਭੂਟਾਨ, ਡੋਮਿਨਿਕਾ, ਗ੍ਰੇਨਾਡਾ, ਹੈਤੀ, ਹਾਂਗ ਕਾਂਗ ਐਸਏਆਰ (SAR), ਮਾਲਦੀਵਜ਼, ਮਾਰੀਸ਼ਸ, ਮੋਂਟਸੇਰਟ, ਨੇਪਾਲ, ਨਿਊ ਦੀਪ, ਸਮੋਆ, ਸੇਨੇਗਲ , ਤ੍ਰਿਨੀਦਾਦ ਅਤੇ ਟੋਬੈਗੋ, ਸੇਂਟ ਵਿਨਸੈਂਟ ਅਤੇ ਗ੍ਰੇਨੇਡਾਇਨਜ਼ ਅਤੇ ਸਰਬੀਆ।
... Access our app on your mobile device for a better experience!