ਬਹੁਤ ਹੀ ਮਿਹਨਤੀ ਸੀ ਪਾਲਾ ਸਿੰਘ, ਕਿਰਤੀ ਬੰਦਾ ਸੀ, ਕਦੇ ਖੇਤਾਂ ਵਿਚ, ਕਦੇ ਘਰ ਦੇ ਕੰਮ, ਇਕ ਦਿਨ ਪਿੰਡ ਆਈ ਟੀਮ ਨੇ ਚੈੱਕ ਕੀਤਾ ਤੇ ਕਿਹਾ, 4 ਬੰਦੇ ਪੌਜੇਟਿਵ ਆਏ ਨੇ, ਕਰੋਨਾ ਵਿਚ , ਸਾਰਾ ਪਿੰਡ ਘਰੋ ਘਰੀ ਬੰਦ ਕਰ ਦਿੱਤਾ, ਉਹ 4ਬੰਦਿਆਂ ਨੂੰ ਨਾਲ ਲੈ ਗਏ ਜਿਨ੍ਹਾਂ ਵਿਚੋਂ ਇਕ ਪਾਲਾ ਸਿੰਘ ਵੀ ਸੀ, ਅੱਜ ਬਹੁਤ ਖੁਸ਼ ਸੀ ਸਾਰਾ ਪਰਿਵਾਰ 21 ਦਿਨ ਬਾਅਦ ਪਾਲਾ ਸਿੰਘ ਠੀਕ ਹੋ ਕੇ ਘਰ ਆ ਰਿਹਾ ਸੀ, ਗੱਲ ਵੀ ਖੁਸ਼ੀ ਵਾਲੀ ਸੀ, ਘਰ ਪੁਹੰਚ ਸਬ ਨੇ ਬਹੁਤ ਖੁਸ਼ੀ ਮਨਾਈ, ਏਨੇ ਨੂੰ ਫੋਨ ਦੀ ਘੰਟੀ ਵੱਜੀ ਪਾਲੇ ਨੇ ਫੋਨ ਚੁਕਿਆ,”ਹੈਲੋ ਕਿਵੇਂ ਆ ਯਾਰਾ ਆਜਾ ਘਰ ਹੀ ਆ ਹੁਣ, ਸੁਣ ਗੱਲ ਆਉਂਦਾ ਹੋਇਆ ਬੋਤਲ ਲੈ ਆਵੀ ਪਾਰਟੀ ਕਰਾਗੇ, ਕੁੱਝ ਪਰਦੇ ਜਿਹੇ ਨਾਲ ਕਿਹਾ ਪਾਲੇ ਨੇ ਖਿੜ ਕੇ ਹੱਸ ਪਿਆ ” ਸ਼ਾਮ ਤੱਕ ਓ ਯਾਰ ਹੁਣੀ ਵੀ ਆ ਗਏ ਬੋਤਲ ਨਾਲ ਲੈ ਕੇ,
3-4 ਘੰਟੇ ਉਹਨਾਂ ਦਾ ਕੰਮ ਚਲਿਆ, ਘਰਦਿਆਂ ਨੇ ਨਾ ਰੋਕਿਆ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sukhmander Singh
9876155023
Harwinder singh
🙏🙏