ਮੈਂ ਪਹਿਲੀ ਵਾਰ ਲਿਖ਼ਣ ਲੱਗੀ ਆ । ਜੇ ਕੋਈ ਗਲਤੀ ਹੋਈ ਮੁਆਫ਼ ਕਰਨਾ।
ਜ਼ਿੰਦਗੀ ਦੀ ਕਹਾਣੀ ਐਂਵੇ ਹੈ। ਮੈਂ ਅਤੇ ਮੇਰੀ ਮਾਂ ਸਵੇਰੇ ਹਰ ਰੋਜ਼ ਰਲ਼ ਮਿਲ਼ ਕੇ ਘਰ ਦਾ ਕੰਮ ਕਰਦੀਆਂ। ਹਰ ਰੋਜ਼ ਅਸੀਂ ਗੱਲਾ ਕਰਦੀਆਂ ।ਪਰ ਚਾਰ ਪੰਜ ਦਿਨਾਂ ਤੋਂ ਜੋਦ ਵੀ ਮੈਂ ਮਾਂ ਨਾਲ ਕੋਈ ਵੀ ਗੱਲ ਕਰਦੀ ਮੇਰੀ ਮਾਂ ਇੱਕ ਗੱਲ ਨੂੰ ਲਾ ਕੇ ਬੈਠ ਜਾਂਦੀ ਨਾਲੇ ੳਹ ਗਲ ਕੋਈ ਸਬੰਧਤ ਨਾ ਸੰਦੀ।ਪਰ ਮੇਰੀ ਮਾਂ ਦੀ ੳਸ ਗੱਲ ਤੇ ਰਹਿੰਦੀ। ਰੋਜ਼ ਇਹੀ ਹਾਲ ਇੱਕ ਦਿਨ ਮੇਰੇ ਤੇ ਮਾਂ ਚ ਇਸ ਗੱਲ ਤੇ ਲੜਾਈ ਹੋਗੀ।ਮਾਂ ਤੂੰ ਇੱਕ ਗੱਲ ਤੇ ਕਿਉਂ ਆ ਜਾਂਣੀ ਆ। ਸਾਡੀ ਲੜਾਈ ਵੀਹ ਮਿੰਟ ਚੱਲਦੀ ਰਹੀ। ਫਿਰ ਅਸੀਂ ਕੰਮ ਕਰਨ ਲੱਗੀਆਂ। ਮੈਂ ਆਪਣਾ ਕੰਮ ਖਤਮ ਕੀਤਾ।ਪਰ ਮੇਰਾ ਰੋਣਾ ਨਹੀਂ ਬੰਦ ਹੋਇਆ। ਕਿਉਂਕਿ ਲੜਾਈ ਚ ਦੋਵਾਂ ਤੋਂ ਘੱਟ ਵੱਧ ਬੋਲਿਆ ਗਿਆ। ਮੈਂ ਕੰਮ ਕਰਕੇ ਗੁੱਸੇ ਚ ਪਾਰਕ ਚਲੀ ਗਈ। ਮੈਂ ਸੋਚਿਆ ਦੇ ਘਰ ਰਹੀ ਲੜਾਈ ਘੱਟ ਦੀ ਥਾਂ ਵੱਧ ਜਾਂ। ਉੱਥੇ ਜਾ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਪਰਮਿੰਦਰ ਸਿੰਘ
9814165238
Rekha Rani
ਤੁਸੀ ਆਪਣੀ ਮਾਂ ਨੂੰ ਗਲਤ ਕਿਹਾ ਹੈ। ਪਰ ਮਾਂ ਕਦੇ ਗਲਤ ਨਹੀ ਹੁੰਦੀ । ਤੁਸੀ ਕਹਾਣੀ ਅਧੁਰੀ ਲਿਖੀ ਹੈ ਜਾ ਤੁਸੀ ਦਸਣਾ ਨਹੀ ਚਾਹੁਦੇ ਮਾ ਕਿਉ ਲੜੀ ਸੀ।
Ghelgeth
I miss my mother… Please don’t fight with mother one day u will regret it.
Gurwinder singh
ਜਿਹੜੀ ਗੱਲ ਮਾਂ ਜੀ ਨੇ ਕਹੀ ਓ ਤਾਂ ਦਸੀ ਨਹੀਂ। mention me dio kro ਜਿਸ ਗੱਲ ਤੋਂ ਮਾਂ ਜੀ ਨੂੰ sorry ਕਹਿਣਾ ਪਿਆ ਭਾਵੇ ਗਲਤੀ ਜਿਆਦਾ ਨਹੀਂ ਸੀ।
deepika
please write accurate otherwise all the excitement gets spoiled.