*ਪੂਜਾ ਵਾਲੀ ਥਾਲੀ*
*ਮਿੰਨੀ ਕਹਾਣੀ*
ਜੈ ਮਾਤਾ ਦੀ ! ਸੁਣਦੇ ਓ ਜੀ ! ਕਿੱਥੇ ਓ ਥਾਲੀ ਤਿਆਰ ਕਰੋ ਮੈਂ ਮੰਦਰ ਜਾਵਾਂ ਅੱਜ ਪਹਿਲਾ ਨਵਰਤਾਰਾ ਹੈ” ਦੇਵੀ ਮਾਂ ਦੀ ਕਿਰਪਾ ਨਾਲ ਜਲਦ ਖੁਸ਼ੀ ਆਉਣ ਵਾਲੀ ਘਰ ਚ” ਮੈਂ ਆਪਣੀ ਪਤਨੀ ਦੇ ਚੇਹਰੇ ਤੇ ਖੁਸ਼ੀ ਵੇਖ ਕਿ ਹੈਰਾਨ ਹੋ ਪੁੱਛਿਆ ਕਿਉਂ ਕੀ ਗੱਲ ਅਜਿਹੀ ਕਿਹੜੀ ਖੁਸ਼ੀ ਆ ਰਹੀ ਘਰ ਅੰਦਰ!! ਤਾਂ ਉਹ ਇੱਕ ਦਮ ਬੋਲੀ” ਓਹੋ ਤੁਹਾਨੂੰ ਕੁੱਝ ਵੀ ਯਾਦ ਨਹੀ ਰਹਿੰਦਾ ਆਪਣੀ ਨੂੰਹ ਦੀ ਡਲਿਵਰੀ ਹੈ ਇਸ ਹਫਤੇ !! ਏਨੀ ਗੱਲ ਕਹਿ ਉਹ ਪੂਜਾ ਵਾਲੀ ਥਾਲੀ ਲੈ ਮੰਦਰ ਨੂੰ ਚਲ ਗਈ। ਪੂਰਾ ਹਫਤਾ ਇਹੋ ਖੁਸ਼ੀ ਦੀ ਗੱਲ ਦੁਹਰਾਈ ਜਾਂਦੀ !!
ਅੱਜ ਮੈਂ ਕੰਮ ਤੋਂ ਜਦੋਂ ਘਰ ਆਇਆ ਤਾਂ ਆਉਂਦਿਆਂ ਹੀ ਆਪਣੀ ਪਤਨੀ ਦਾ ਮੂੰਹ ਮਿੱਠਾ ਕਰਵਾਇਆ !!
ਮੇਰੀ ਪਤਨੀ ਖੁਸ਼ੀ ਖੁਸ਼ੀ ਨਾਲ ਪੁੱਛਦੀ
ਅੱਜ ਮੂੰਹ ਕਿਸ ਲਈ ਮਿੱਠਾ ਕਰਵਾ ਰਹੇ ਹੋ ਪਹਿਲਾਂ ਏਹ੍ਹ ਦਸੋ !! ਜੋਤਾਂ ਤਾਂ ਅਜੇ ਕੱਲ ਆ !!
ਓਹੋ ਤੈਨੂੰ ਵੀ ਕੁੱਝ ਯਾਦ ਨਹੀਂ ਰਹਿੰਦਾ ਭਗਵਾਨੈ ਇਹ ਸਮਝ ਤੇਰੇ ਰੱਖੇ ਵਰਤ ਮਾਤਾ ਰਾਣੀ ਨੇ ਲੱਗਦਾ ਪ੍ਰਵਾਨ ਕੀਤੇ ਜੋਤਾਂ ਤੋਂ ਇੱਕ ਦਿਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Pawan bhatia
ਭਾਜੀ ਗਲ ਤਾਂ ਤੁਸੀ ਵਧੀਆ ਕੀਤੀ ਧੀ ਪੁੱਤਾਂ ਨਾਲੋਂ ਘੱਟ ਨੀ,,,,,