ਬਹੁਤ ਲੰਬੀ ਕਹਾਣੀ ਮੇਰੀ ਜਿੰਦਗੀ ਦੀ ਸ਼ਾਇਦ ਮੇਰੀ ਕਹਾਣੀ ਸੁਣ ਕੇ ਕਿਸੇ ਮਸੂਮ ਦੀ ਮਾਂ ਉਸ ਤੌ ਹਮੇਸ਼ਾ ਲਈ ਦੂਰ ਨਾ ਹੌਵੇ.. ਅੱਠ ਮਹੀਨਿਆਂ ਦੀ ਸੀ ਜਦੌ ਮਾਂ ਨੇ ਖੁਦ ਨੰ ਤੇਲ ਪਾ ਕੇ ਸਾੜ ਲਿਆ ਬਹੁਤ ਦੁਖੀ ਹੋਣੀ ਵਿਚਾਰੀ.. ੳਹ ਬਰਦਾਸ਼ਤ ਨੀ ਕਰ ਪਾਈ ਅਪਣੇ ਪਤੀ ਨੂੰ ਕਿਸੇ ਹੋਰ ਨਾਲ ਦੇਖ ਕੇ …ਸੱਚ ਦੱਸਾ ਤਾ ਮੈ ਮਾਂ ਨੂੰ ਪਿਆਰ ਹੀ ਨੀ ਕਰਦੀ ..ਮੈਨੰ ਤਾ ਪਤਾ ਹੀ 3 ਸਾਲ ਬਾਅਦ ਲਗਾ ਵੀ ਜੀਨੂ ਮੈ ਮੰਮੀ ਕਹਿਦੀ ੳਹ ਮੇਰੀ ਤਾਈ ਆ … ਖੇਡਨ ਗਈ ਨੂੰ ਗੁਆਂਢਣ ਨੇ ਹੀ ਦੱਸਿਆ ਸੀ .. ਆ ਕੇ ਦਾਦੀ ਨੂੰ ਪੁੱਛਿਆ, ਬੀਬੀ ਮੇਰੀ ਮੇਰੀ ਮੰਮੀ ਕੌਣ ਆ ? …ੳਹ ਤਾ ਤਾਈ ਆ, ਮੇਰੀ ਮੰਮੀ ਤਾ ਜਲਗੀ ਸਭ ਦਸਤਾ ਮੈਨੂੰ ਅੰਟੀ ਨੇ….ਬੀਬੀ ਲੜਨ ਚਲੇਗੀ ਅੰਟੀ ਨਾਲ …ਦੂਜੇ ਦਿਨ ਫਿਰ ਖੇਡਨ ਗਈ ਨੇ ਅੰਟੀ ਨੂੰ ਕਿਹਾ ਅੰਟੀ ਝੂਠ ਕਿਓ ਬੌਲਿਆ ੳਹ ਮੰਮੀ ਮੇਰੀ …ਅੰਟੀ ਫਿਰ ਬੋਲੀ ਪੁੱਤ ਜੀਨੂੰ ਤੂੰ ਮਾ ਕਹਿਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Harpreet
Hji likh diti aa submit ho chuki aa dekho kdo ponde aa
Harpreet
Hji jrur
Darasidhu films
bhut khoob story a short movie ban sakdi a jrur kro Puri ji
Mudki wala Sekhon
ਜ਼ਰੂਰ ਦੱਸਣਾ ਅੱਗੇ ਦੀ ਕਹਾਣੀ ਜੀ।