** ਕੋਠੀ ਦੀ ਮਾਲਕਣ**
ਬਿਨਾ ਦਰਵਾਜੇ ਤੋਂ ਘਰ ਦੀ ਦਹਲੀਜ ਦੇ ਬਾਹਰ ਬਹੁਤ ਮੁਸ਼ਕਿਲ ਨਾ ਘਰ ਦੀ ਕੰਧ ਨਾਲ ਲੱਗ ਖੜੀ ਇੱਕ ਬਜ਼ੁਰਗ ਮਾਈ ਤੇ ਮੇਰੀ ਨਜ਼ਰ ਪਈ। ਮੈਂ ਆਪਣਾ ਸਾਇਕਲ ਇੱਕ ਪਾਸੇ ਖੜ ਵੇਖਣ ਲੱਗਾ । ਉਹ ਕਦੇ ਸੜਕ ਦੇ ਆਸ਼ੇ ਪਾਸੇ ਵੇਖਦੀ ਤੇ ਪੂਰੇ ਜ਼ੋਰ ਨਾਲ ਘਰ ਚ ਪਏ ਛਾਪੇ ਖਿੱਚ ਕੇ ਇੱਕ ਪਾਸੇ ਰੱਖਣ ਚ ਰੁੱਝ ਜਾਂਦੀ। ਫਿਰ ਉਹ ਥੱਕ ਹਾਰ ਦਰਵਾਜੇ ਮੂਹਰੇ ਬੈਠ ਗਈ ਤੇ ਆਪਣੇ ਘਰ ਦੇ ਸਾਹਮਣੇ ਬਣੀ ਕੋਠੀ ਵੱਲ ਵੇਖ ਖੁਸ਼ ਹੋਣ ਲੱਗੀ । ਕੋਠੀ ਤੇ ਰੰਗ ਬਿਰੰਗੀਆਂ ਲਾਇਟਾਂ ਲਗੀਆਂ ਸਨ ਜੋ ਰਾਤ ਨੂੰ ਜਗਮਗ ਕਰਦੀਆਂ ਸੀ ਮੈਂ ਉਸ ਮਾਈ ਵੱਲ ਵੇਖ ਥੋੜ੍ਹਾ ਹੈਰਾਨ ਵੀ ਹੋਇਆ ਤੇ ਮਾਈ ਨੂੰ ਪੁੱਛਿਆ ।
ਮਾਤਾ ਜੀ ਲੱਗਦਾ ਗੁਆਂਢੀਆਂ ਦੀ ਏਨੀ ਵੱਡੀ ਕੋਠੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ