ਮੈ ਪੰਜ ਸਾਲ ਦਾ ਸੀ ਤੇ ਮੇਰੀ ਭੈਣ ਦਸ ਸਾਲ ਸੀ!
ਅਸੀ ਜੂਨ ਦੀਆਂ ਛੁੱਟੀਆਂ ਵਿਚ ਅਕਸਰ ਮੇਰੀ ਭੂਆ ਕੋਲ ਦਾਦੀ ਨਾਲ ਜਾਂਦੇ ਸੀ ਮੇਰੀ ਭੂਆ ਦਾ ਪਿੰਡ ਰਾਏਪੁਰ ਜੋ ਮੋਹਾਲੀ ਕੋਲ ਸੀ ਇਕ ਵਾਰ ਜਦੋਂ ਅਸੀ ਵਾਪਸ ਆ ਰਹੇ ਸੀ ਤਾਂ ਮੇਰੀ ਦਾਦੀ ਜੀ ਦਾ ਪੈੱਸਿਆ ਵਾਲਾ ਰੁਮਾਲ ਕੀਤੇ ਗਿਰ ਗਿਆ ਅਸੀ ਮੋਰਿੰਡੇ ਬੱਸ ਅੱਡੇ ਤੇ ਬਹੁਤ ਲੱਭਿਆ ਪਰ ਕਿਤੋ ਨਾ ਲੱਭਿਆ ਸ਼ਾਮ ਦਾ ਟਾਈਮ ਸੀ ਤੇ ਅਸੀ ਖੰਨੇ ਜਾਣਾ ਸੀ ਮੇਰੀ ਦਾਦੀ ਜੀ ਨੇ ਇੱਕ ਭਾਈ ਨੂੰ ਕਹਾ ਕਿ ਸਾਡੇ ਪੈਸੇ ਗਿਰ ਗਏ ਤੇ ਉਹ ਸੁਣ ਕੇ ਹੱਸਣ ਲੱਗ ਪਿਆ ਕਹਿਣ ਲੱਗਾ ਮਾਤਾ ਥੋਡੇ ਵਰਗੇ ਸਾਰਾ ਦਿਨ ਇਥੇ ਬਹੁਤ ਘੁੰਮਦੀਆਂ ਨੇ ਤੇ ਪੈਸੇ ਲੈਣ ਲਈ ਬੱਚਿਆਂ ਨੂੰ ਮੁਹਰੇ ਕਰ ਦਿੰਦੀਆਂ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ