ਕਹਿੰਦੇ ਨੇ ਮਹਿਮੂਦ ਗ਼ਜ਼ਨਵੀ ਦਾ ਦੌਰ ਸੀ ..
ਇਕ ਆਦਮੀ ਦੀ ਤਬੀਅਤ ਖਰਾਬ ਹੋ ਗਈ .ਹਕੀਮ ਕੋਲ ਗਿਆ ..ਬਿਮਾਰੀ ਦੱਸੀ ਤੇ ਇਲਾਜ਼ ਕਰਨ ਨੂੰ ਕਿਹਾ .ਹਕੀਮ ਨੇ ਕਿਹਾ ਦਵਾਈ ਵਾਸਤੇ ਜਿਹੜੀ ਚੀਜ਼ਾਂ ਦੀ ਲੋੜ ਹੈ ਸਭਕੁਝ ਹੈ ਸਿਵਾਏ ਸ਼ਹਿਦ ਦੇ ..ਜੇਕਰ ਤੁਸੀਂ ਮੈਨੂੰ ਸ਼ਹਿਦ ਲਿਆਕੇ ਦੇ ਦੇਵੋ ਤਾਂ ਦਵਾਈ ਤਿਆਰ ਕਰਕੇ ਦੇ ਸਕਦਾ ਹਾਂ ..ਇਤਫ਼ਾਕ ਇਸ ਗੱਲ ਦਾ ਉਹ ਮੌਸਮ ਸ਼ਹਿਦ ਦਾ ਨਹੀਂ ਸੀ ..ਉਸ ਆਦਮੀ ਨੇ ਹਕੀਮ ਕੋਲੋਂ ਸ਼ਹਿਦ ਪਾਉਣ ਲਈ ਡੱਬੀ ਲਈ ਤੇ ਕਈ ਲੋਕਾਂ ਦੇ ਦਰਵਾਜੇ ਤੇ ਗਿਆ ਪਰ ਸ਼ਹਿਦ ਨਹੀਂ ਮਿਲਿਆ .ਜਦੋ ਕਿਧਰੋਂ ਵੀ ਨਹੀਂ ਮਿਲਿਆ ਤਾਂ ਉਹ ਮਹਿਮੂਦ ਗਜ਼ਨੀ ਦੇ ਦਰਵਾਜੇ ਤੇ ਜਾ ਪਹੁੰਚਿਆ ..
ਪਹਿਰੇਦਾਰ ਨੇ ਦਰਵਾਜ਼ਾ ਖੋਲਿਆ ਤੇ ਆਉਣ ਦਾ ਕਾਰਨ ਪੁੱਛਿਆ ..ਬਿਮਾਰ ਆਦਮੀ ਨੇ ਸਾਰਾ ਹਾਲ ਦੱਸ ਕੇ ਡੱਬੀ ਉਸ ਪਹਿਰੇਦਾਰ ਅੱਗੇ ਕਰ ਦਿੱਤੀ ਤੇ ” ਕਿਹਾ ਕੇ ਬੱਸ ਥੋੜਾ ਜਿਹਾ ਹੀ ਸ਼ਹਿਦ ਚਾਹੀਦਾ …?.
ਪਹਿਰੇਦਾਰ ਨੇ ਕਿਹਾ ਕੇ ਤਸ਼ਰੀਫ ਰੱਖੋ ਬਾਦਸ਼ਾਹ ਸਲਾਮਤ ਨੂੰ ਪੁੱਛ ਕੇ ਆਉਂਦਾ ਹਾਂ ..
ਪਹਿਰੇਦਾਰ ਉਹ ਡੱਬੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ