ਕੁੜੀ ਦਿਖਾਈ ਦੀ ਰਸਮ ਚੱਲ ਰਹੀ ਸੀ। ਦੁੱਲਾ-ਦੁਲਹਨ ਦੋਨੋਂ ਹੀ ਪੱਖ ਪ੍ਰਗਤੀਸ਼ੀਲ ਵਿਚਾਰਾਂ ਦੇ ਸਨ। ਉਨ੍ਹਾਂ ਨੇ ਮੁੰਡਾ-ਕੁੜੀ ਦੋਨਾਂ ਨੂੰ ਇਕੱਲੇ ਬੈਠ ਕੇ ਗੱਲ-ਬਾਤ ਕਰਨ ਦਾ ਮੌਕਾ ਦੇ ਦਿੱਤਾ।
”ਮੈਂ ਤੁਹਾਨੂੰ ਸਪਸ਼ਟ ਦੱਸ ਦੇਣਾ ਆਪਣਾ ਫਰਜ ਸਮਝਦੀ ਹਾਂ ਕਿ ਬਚਪਨ ਵਿਚ ਸੜ ਜਾਣ ਕਾਰਨ ਮੇਰੀ ਪਿੱਠ ਉਤੇ ਸੜੇ ਦਾ ਵੱਡਾ ਸਾਰਾ ਨਿਸ਼ਾਨ ਹੈ। ਬਹੁਤ ਇਲਾਜ ਕਰਵਾਉਣ ‘ਤੇ ਵੀ ਨਿਸ਼ਾਨ ਉਵੇਂ ਹੀ ਹੈ। ਜੇ ਤੁਹਾਨੂੰ ਮਨਜ਼ੂਰ ਹੋਵੇ ਤਾਂ ….।” ਮੌਕਾ ਮਿਲਦੇ ਹੀ ਕੁੜੀ ਨੇ ਨੀਵੀਆਂ ਨਜ਼ਰਾਂ ਕਰਦਿਆਂ ਕਿਹਾ।
ਮੁੰਡੇ ਨੇ ਸਾਰੀ ਗੱਲ ਆਪਣੇ ਪਿਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ