ਕਹਾਨੀ ਤਾਂ ਕੋਈ ਖਾਸ ਨਹੀ ਪਰ ਮੇਰੇ ਦਿਲ ਦੇ ਕੁਝ ਜਜਬਾਤ ਨੇ … ਜੋ ਸਾਂਝਾ ਕਰਨ ਲਈ ਇਥੇ ਲਿਖੇ ਆ ਬਸ, ਦਿਲ ਭਰਿਆ ਆ ..ਅੱਖਾ ਵਿੱਚ ਪਾਣੀ ਆ ਪਰ ਮੇਰਾ ਹਾਲ ਪੁੱਛਣ ਲਈ ਮੇਰੀ ਮਾਂ ਮੇਰੇ ਕੋਲ ਨਹੀਂ . ਦੂਰ ਤੇ ਅੱਜ ਤੋ ਤਕਰੀਬਨ ਸਾਡੇ ਤਿੰਨ ਸਾਲ ਪਹਿਲਾ ਆ ਗਈ ਸੀ ਜਦ ਘਰ ਦੀਆ ਕੁਛ ਮਜਬੂਰੀਆ ਨੇ ਮੈਨੂੰ ਇੰਡੀਆ ਤੋ ਕੈਨੇਡਾ ਦੇ ਜਹਾਜ ਵਿਚ ਬਿਠਾ ਦਿੱਤਾ ਸੀ . ਦੁਨੀਆ ਲਈ ਧੀ ਸੀ ਪਰ ਇਥੇ ਆ ਕੇ ਉਹਨਾ ਦਾ ਪੁੱਤ ਬਣਕੇ ਘਰ ਦੀਆ ਸਭ ਜਿੰਮੇਵਾਰੀਆ ਪੁੱਤ ਨਾਲੋ ਵਧ ਕੇ ਚੱਕਿਆ। ਰੱਬ ਅੱਗੇ ਹੱਥ ਜੋੜ ਸਿਰਫ ਉਹਨਾ ਲਈ ਮੰਗਦੀ ਰਹਿੰਦੀ ਸੀ । ਇੰਡੀਆ ਦਿਨ ਬਾਅਦ ਚੜਦਾ ਸੀ ਪਰ ਮਾਂ ਮੇਰੀ ਦੇ ਫੋਨ ਮੈਸੇਜ ਪਹਿਲਾ ਆਉਣ ਲੱਗ ਜਾਦੇ ਸੀ । ਗੁੱਸਾ ਵੀ ਆੳਦਾ ਤੇ ਰੋਣਾ ਵੀ ਕਿ ੳਦੋ ਬਿਜੀ ਕਹਿ ਕਹਿ ਰਿਪਲਾਈ ਵੀ ਨੀ ਸੀ ਹੁੰਦਾ, ਕਈ ਵਾਰ ਪਰ ਹੁਣ ਸ਼ਾਮ ਵੀ ਹੁੰਦੀ ਆ ਸਵੇਰ ਵੀ ਕੋਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
hapreet
Good bless u
Nindershivani
Nice
Gurbhej
Koi shbd ni kehn nu bhen,,, honsla rakho,, te ho ske bapu nu apne kol bula lvo