ਆਹ ਹੌਸਲਿਆਂ ਮੂਹਰੇ ਤਰਕ ਢੇਰੀ ਹੁੰਦੇ ਆ…ਇਹ ਫੋਟੋਆਂ ਸਾਂਭ ਕੇ ਰੱਖਿਓ…ਆਪਣਾ ਇਤਿਹਾਸ ਹੋਣਗੀਆਂ…ਜਦੋਂ ਕਿਤੇ ਕਿਸੇ ਚਵਲ਼ ਨੇ ਤਰਕ ਕੀਤਾ ਕਿ ਘੋੜਿਆਂ ਦੀਆਂ ਕਾਠੀਆਂ ਤੇ ਕਿਵੇਂ ਸੌਂ ਹੋਜੂ…. ਮੁੱਠੀ ਛੋਲਿਆਂ ਦੀ ਖਾ ਕੇ ਕਿਵੇਂ ਲੜ ਹੋਜੂ… ਉਦੋ ਆਪਣੀ ਜਨਰੇਸ਼ਨ ਨੂੰ ਦੱਸਿਓ ਕਿ ਸੰਘਰਸ਼ ਬੰਦ ਕਮਰੇ ‘ਚ ਸੰਘ ਪਾੜ ਕੇ ਨੀ’, ਬਲਕਿ ਆਂਏ ਲੜੇ ਸੀ।
ਕਦੇ ਕੈਮਰੇ ਹੈ ਨੀ ਸੀ ਕਿ ਵੀਡੀਓਜ਼ ਬਣਦੀਆਂ ਅੱਜ ਥੋਡੇ ਹੱਥ ‘ਚ ਮੀਡੀਆ ਏ..ਅੰਗਹੀਣ ਭਾਈ ਸੰਘਰਸ਼ ‘ਚ ਨੇ…ਇੱਕ ਬਾਬਾ ਆਪਣੀ ਕਿਰਤ ਦਾ ਸੌ ਰਪਈਆ ਲੇਖੇ ਲਾਉਣ ਸਾਢੇ ਚਾਰ ਸੌ ਕਿਲੋਮੀਟਰ ਸਾਇਕਲ ਤੇ ਆ ਜਾਂਦੈ….ਇੱਕ ਬਾਬਾ ਆਂਹਦੇ ਸਵੇਰੇ ਵੇਲੇ ਦੁੱਧ ਲੈ ਕੇ ਸਕੂਟਰ ਤੇ ਪੰਜਾਬ ਤੋਂ ਰੋਜ ਬਾਡਰ ਤੇ ਪਹੁੰਚਦੈ…
ਥੋਡੇ ਕੋਲ ਜਿੰਨੇ ਸੰਘਰਸ਼ ‘ਚ ਆਏ ਆ ਓਨੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ