ਦੱਸਦੇ ਇਹਨਾਂ ਅੰਬਾਨੀਆਂ ਦਾ ਬਾਪ “ਧੀਰੂ ਭਾਈ ਅੰਬਾਨੀ” ਸੰਤਾਲੀ ਦੀ ਵੰਡ ਮਗਰੋਂ ਇੱਕ ਪੈਟਰੋਲ ਪੰਪ ਤੇ ਕੰਮ ਕਰਿਆ ਕਰਦਾ ਸੀ..
ਮੇਹਨਤ ਕੀਤੀ ਜਾਂ ਫੇਰ ਕਿਸਮਤ ਦੀ ਖੇਡ ਸਿੱਧੀ ਪੈ ਗਈ..ਥੋੜੇ ਸਮੇਂ ਵਿਚ ਵੱਡਾ ਸਾਮਰਾਜ ਖੜਾ ਕਰ ਗਿਆ..
ਦੋਹਾਂ ਪੁੱਤਰਾਂ ਨੂੰ ਵੀ ਕਾਰੋਬਾਰ ਦੇ ਗੁਰ ਸਿਖਾਏ ਪਰ ਸ਼ਾਇਦ ਏਨੀ ਗੱਲ ਸਿਖਾਉਣੀ ਭੁੱਲ ਗਿਆ ਕੇ ਪੁੱਤਰੋ ਜੰਝ ਜਿੰਨੀ ਮਰਜੀ ਵੱਡੀ ਹੋਵੇ ਪਿੰਡ ਨਾਲੋਂ ਵੱਡੀ ਨਹੀਂ ਹੁੰਦੀ..ਨਹੀਂ ਤਾਂ ਮਿਹਨਤਕਸ਼ਾਂ ਦੇ ਜਮਾਂ ਕੀਤੇ ਕਰੋੜਾਂ ਅਰਬਾਂ ਇਹਨਾਂ ਨੂੰ ਧੇਲੀਆਂ-ਚਵਾਨੀਆਂ ਨਾ ਲੱਗਦੇ..
ਵੈਸੇ ਗੌਰਤਲਬ ਹੈ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ