ਬਜ਼ੁਰਗੀ ਬਅਕਲਸਤ ਨਾ ਬਸਾਲ
ਕਹਿੰਦੇ ਨੇ ਅਕਲ ਦਾ ਉਮਰ ਨਾਲ ਕੋਈ ਲੈਣ-ਦੇਣ ਨਹੀਂ। ਇਹ ਨਹੀਂ ਕਿ ਕਿਸੇ ਦੀ ਉਮਰ ਵੱਡੀ ਆ ਤੇ ਉਸਨੂੰ ਅਕਲ ਵੀ ਉਨੀਂ ਹੀ ਹੋਊ ਇਹ ਜ਼ਰੂਰੀ ਨਹੀਂ।
….ਕਹਿੰਦੇ ਇਕ ਵਾਰ ਇਕ ਯਾਤਰੀ ਕਿਸੇ ਪਿੰਡ ਵਿੱਚ ਆਇਆ ਉਸਨੇ ਅਪਣਾ ਸਾਰਾ ਸਮਾਨ ਇਕ ਖੋਤੇ ਉੱਤੇ ਲੱਦਿਆ ਸੀ ਤੇ ਇੱਕ ਉਹਦੇ ਕੋਲ ਸੀ ਮੁਰਗਾ। ਜਦ ਉਹ ਯਾਤਰੀ ਪਿੰਡ ਵਿੱਚ ਰੁਕਿਆ ਉਹਨੇ ਕਿਹਾ ਕਿ ਮੈਨੂੰ ਭੁੱਖ ਲੱਗੀ ਆ ਪਰ ਮੈਨੂੰ ਕੋਈ ਇਹੋ ਜਿਹੀ ਚੀਜ਼ ਖਾਣ ਨੂੰ ਦਿਉ ਜਿਹਦੇ ਨਾਲ ਮੈਂ ਵੀ ਰੱਜ ਜਾਵਾਂ, ਮੇਰਾ ਖੋਤਾ ਵੀ ਰੱਜ ਜਾਏ ਤੇ ਮੇਰਾ ਮੁਰਗ਼ਾ ਵੀ।
ਹੁਣ ਤਿੰਨਾਂ ਦੀ ਖੁਰਾਕ ਕਿਵੇਂ ਇੱਕ ਹੋ ਸਕਦੀ। ਬੰਦਾ ਕੁਛ ਹੋਰ ਖਾਂਦਾ, ਖੋਤਾ ਕੁਛ ਹੋਰ ਤੇ ਮੁਰਗ਼ਾ ਕੁਛ ਹੋਰ। ਸਭ ਸੋਚਣ ਲੱਗ ਪਏ ਕਿ ਇਹ ਕਿਸ ਤਰਾਂ ਹੋ ਸਕਦਾ ਜਦ ਸਾਰੇ ਸੋਚ ਕਿ ਹਟ ਗਏ ਪਰ ਚੀਜ਼ ਨੀ ਪਤਾ ਲੱਗੀ ਕਿ ਕੀ ਹੋ ਸਕਦੀ ਤੇ ਉਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jagseer chahal
U are right ji….