ਇੱਕ ਵਕੀਲ ਨੇ ਕਹਿੰਦੇ ਇੱਕ ਵਾਰ ਕਿਸੇ ਜੱਟ (ਕਿਸਾਨ) ਨੂੰ ਖੂਹ ਵੇਚ ‘ਤਾ।
ਵਕੀਲ ਨੂੰ ਲੱਗਿਆ ਕਿ ਜੱਟ ਤਾਂ ਮੂਰਖ ਏ ਜੀਹਨੇ ਏਨਾਂ ਮਹਿੰਗਾ ਖੂਹ ਖਰੀਦ ਲਿਆ, ਕਿਸੇ ਤਰੀਕੇ ਇਹਦੀ ਹੋਰ ਛਿੱਲ ਲਾਹੀਏ।
ਕੁੱਝ ਦਿਨਾਂ ਬਾਅਦ ਵਕੀਲ ਦੇ ਵਿਹੜੇ ਦਾ ਵੜਿਆ ਤੇ ਕਹਿੰਦਾ, “ਵੇਖ ਬਈ ਫੁੰਮ੍ਹਣ ਸਿੰਹਾਂ ਮੈਂ ਤੈਨੂੰ ਕੇਵਲ ਖੂਹ ਵੇਚਿਆ ਏ, ਖੂਹ ਦਾ ਪਾਣੀ ਨਹੀਂ। ਜੇ ਖੂਹ ਦਾ ਪਾਣੀ ਵਰਤਣਾ ਏ ਤਾਂ ਵੱਖ ਪੈਸੇ ਦੇਣੇ ਪੈਣਗੇ।”
ਫੁੰਮ੍ਹਣ ਸਿੰਘ ਕਹਿੰਦਾ, “ਵਕੀਲ ਸਾਬ੍ਹ, ਕਰਦੇ ਆਂ ਗੱਲ ਪਹਿਲਾਂ ਜਲ-ਪਾਣੀ, ਲੰਗਰ ਛਕੋ।”
ਆਓ ਭਗਤ ਤੋਂ ਨਿੱਬੜ ਕੇ ਫੁੰਮ੍ਹਣ ਸਿੰਹੁ ਕਹਿੰਦਾ, “ਵਕੀਲ ਸਾਬ੍ਹ, ਚਲੋ ਚੰਗਾ ਹੋਇਆ ਕਿ ਤੁਸੀਂ ਆਪ ਹੀ ਆ ‘ਗੇ, ਮੈਂ ਵੀ ਤੁਹਾਡੇ ਵੱਲ ਹੀ ਚੱਲਿਆ ਸੀ। ਤੁਸੀਂ ਹੁਣ ਏਦਾਂ ਕਰੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Akai
Gud