ਇਕ *ਚੂਹਾ* ਇਕ ਵਪਾਰੀ ਦੇ ਘਰ ਖੁੱਡ ਵਿੱਚ ਰਹਿੰਦਾ ਸੀ !
ਇਕ ਦਿਨ *ਚੂਹੇ* ਨੇ ਵੇਖਿਆ ਕਿ ਵਪਾਰੀ ਅਤੇ ਉਸਦੀ ਪਤਨੀ ਇਕ ਝੋਲ਼ੇ ਵਿੱਚੋਂ ਕੋਈ ਸ਼ੈਅ ਬਾਹਰ ਕੱਢ ਰਹੇ ਸਨ। *ਚੂਹੇ* ਨੇ ਸੋਚਿਆ ਕਿ ਸ਼ਾਇਦ ਕੋਈ ਖਾਣ ਵਾਲ਼ੀ ਚੀਜ ਹੋਵੇਗੀ।
ਪਰ ਬਾਅਦ ਵਿਚ ਉਸਨੇ ਵੇਖਿਆ ਕਿ ਉਹ ਇਕ *ਚੂਹੇਦਾਨੀ* ਸੀ !
ਖ਼ਤਰੇ ਦਾ ਅਹਿਸਾਸ ਹੋਣ ‘ਤੇ ਉਸਨੇ ਇਹ ਗੱਲ ਪਿਛਵਾੜੇ ਰਹਿੰਦੇ *ਕਬੂਤਰ* ਨੂੰ ਜਾ ਦੱਸੀ ਕਿ ਘਰ ਵਿਚ *ਚੂਹੇਦਾਨੀ* ਆ ਗਈ ਹੈ !😥
*ਕਬੂਤਰ* ਨੇ *ਚੂਹੇ* ਦਾ ਮਖ਼ੌਲ ਉਡਾਉਂਦਿਆਂ ਕਿਹਾ,” ਮੈਨੂੰ ਕੀ, ਮੈਂ ਕਿਹੜਾ ਇਸ ਵਿੱਚ ਫਸਣਾ ਹੈ?😄
ਨਿਰਾਸ਼ ਹੋਇਆ *ਚੂਹਾ* ਇਹ ਗੱਲ *ਕੁੱਕੜ* ਨੂੰ ਦੱਸਣ ਚਲਾ ਗਿਆ !
*ਕੁੱਕੜ* ਨੇ ਗੱਲ ਹਾਸੇ ਪਾਉਂਦਿਆਂ ਕਿਹਾ, ਜਾਹ ਭਰਾਵਾ ਜਾਹ, ਇਹ ਸਮੱਸਿਆ ਮੇਰੀ ਨਹੀਂ ਹੈ ! 😄
ਮਾਯੂਸ *ਚੂਹੇ* ਨੇ ਵਾੜੇ ‘ਚ ਜਾਕੇ *ਬਕਰੇ* ਨੂੰ ਇਹ ਜਾਣਕਾਰੀ ਦਿੱਤੀ ਤੇ *ਬਕਰਾ* ਹੱਸ ਹੱਸਕੇ ਦੂਹਰਾ ਹੋ ਗਿਆ!😂😂
ਉਸ ਰਾਤ ਚੂਹੇਦਾਨੀ ਵਿਚ ਖੜਾਕ ਹੋਇਆ ਤੇ ਇਕ ਜਹਿਰੀਲਾ *ਸੱਪ* ਉਸ ਵਿੱਚ ਡੱਕਿਆ ਗਿਆ! 🙈
ਹਨੇਰੇ ਵਿੱਚ *ਚੂਹੇ* ਦੀ ਪੂਛ ਸਮਝਕੇ ਵਪਾਰੀ ਦੀ ਪਤਨੀ ਨੇ *ਸੱਪ* ਨੂੰ ਬਾਹਰ ਕੱਢ ਲਿਆ ਤੇ ਸੱਪ ਨੇ ਉਸਨੂੰ ਡੰਗ ਮਾਰ ਦਿੱਤਾ!😥
ਤਬੀਅਤ ਜਿਆਦਾ ਵਿਗੜਨ ਤੇ ਹਕੀਮ ਨੂੰ ਸੱਦਿਆ ਗਿਆ। ਹਕੀਮ ਨੇ *ਕਬੂਤਰ* ਦਾ ਸੂਪ ਪਿਲਾਉਣ ਦੀ ਸਲਾਹ ਦਿੱਤੀ!
ਹੁਣ *ਕਬੂਤਰ* ਪਤੀਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ