ਮੈ ਤੀਸਰੀ ਕਲਾਸ ਚ ਪੜਦਾ ਸੀ ਤੇ ਐਤਵਾਰ ਛੁੱਟੀ ਦਾ ਦਿਨ ਸੀ ਮੈ ਲੈਟ ਉੱਠੀਆ ਤੇ ਰੋਟੀ ਹਾਲੇ ਖਾਣੀ ਸੀ ਤੇ ਨਾਲ ਭੂਆ ਦਾ ਘਰ ਸੀ ਡੈਡੀ ਦੇ ਮਾਸੀ ਦੀ ਕੁੜੀ ਜਿਸ ਦਾ ਰਿਸ਼ਤਾ ਮੇਰੀ ਦਾਦੀ ਨੇ ਆਵਦੇ ਜੇਠ ਦੇ ਮੁੰਡੇ ਨੂੰ ਕਰਾਈਆ ਸੀ ਮੈ ਉਧਰ ਗਿਆ ਤਾ ਉਹ ਸਵੇਰ ਦੀ ਰੋਟੀ ਖਾ ਰਹੇ ਸੀ ਤੇ ਭੂਆ ਦਾ ਮੁੰਡਾ ਰੋਟੀ ਖਾ ਰਿਹਾ ਸੀ ਥੱਲੇ ਬੈਠ ਕੇ ਤੰਦੂਰ ਦੀ ਰੋਟੀ ਤੇ ਹਰੀ ਚੱਟਣੀ ਤੇ ਦਹੀ ਉਸ ਨੇ ਮੈਨੂੰ ਕਿਹਾ ਰੋਟੀ ਖਾਣੀ ਮੈ ਕਿਹਾ ਨਹੀਂ ਤੇ ਘਰ ਆ ਗਿਆ ਮੰਮੀ ਨੇ ਰੋਟੀ ਪੁੱਛੀ ਖਾਂਣੀ ਏ ਮੈ ਕਿਹਾ ਖਾਣੀ ਤਾ ਹੈ ਮੰਮੀ ਬੋਲੀ ਸਬਜ਼ੀ ਬਣੀ ਹੈ ਖਾ ਲਾ ਮੈ ਬੋਲੀਆ ਸਬਜ਼ੀ ਨਾਲ ਨੀ ਹਰੀ ਚੱਟਣੀ ਨਾਲ ਖਾਣੀ ਜਿਹੜੀ ਉਹਨਾਂ ਬਣਾਈ ਮੰਮੀ ਨੇ ਆਂਵਦੇ ਤਰੀਕੇ ਨਾਲ ਚੱਟਣੀ ਬਣਾਈ ਮੈ ਕਿਹਾ ਏ ਨਹੀਂ ਹਰੀ ਚੱਟਣੀ ਮੰਮੀ ਨੇ ਦੂਜੀ ਵਾਰ ਫਿਰ ਚੱਟਣੀ ਰੱਗੜੀ ਪੂਤਨੇ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
nikhilnayyar
bhut vadia veera isto aaga veera