ਸਵਾਰੀਆਂ ਨਾਲ ਭਰੀ ਬੱਸ ਅੱਡੇ ਤੋਂ ਨਿੱਕਲੀ ਹੀ ਸੀ ਕੇ ਡਰਾਈਵਰ ਨੇ ਅੱਗੇ ਖੱੜ੍ਹੀ ਖਰਾਬ ਹੋਈ ਹੋਰ ਬੱਸ ਦੀਆਂ ਕੁਝ ਸੁਵਾਰੀਆਂ ਆਪਣੀ ਬੱਸ ਵਿਚ ਚੜਾ ਲਈਆਂ!
ਮੁੜਕੇ ਨਾਲ ਭਿੱਜੀ ਸੋਟੀ ਦੇ ਸਹਾਰੇ ਤੁਰਦੀ ਇੱਕ ਬੁੱਢੀ ਮਾਤਾ ਨੇ ਹਸਰਤ ਭਰੀਆਂ ਨਜਰਾਂ ਨਾਲ ਸਭ ਪਾਸੇ ਸੀਟਾਂ ਤੇ ਬੈਠੇ ਲੋਕਾਂ ਵੱਲ ਦੇਖਿਆ ! ਕਿਸੇ ਨੇ ਅੱਖ ਨਾਲ ਅੱਖ ਨਾ ਮਿਲਾਈ ਕੇ ਕਿਤੇ ਮੁਸ਼ਕ ਮਾਰਦੀ ਬੁੱਢੀ ਨਾਲ ਹੀ ਨਾ ਬਿਠਾਉਣੀ ਪੈ ਜਾਵੇ !
ਮਾਤਾ ਵੀ ਨਿਰਾਸ਼ ਜਿਹੀ ਹੋ ਸਬਰ ਦਾ ਘੁੱਟ ਭਰ ਡੰਡੇ ਦੇ ਸਹਾਰੇ ਲੱਗ ਇੱਕ ਪਾਸੇ ਖਲੋ ਗਈ! ਜਦੋਂ ਬ੍ਰੇਕ ਵੱਜਦੀ, ਮਾਤਾ ਡਿੱਗਦੀ-ਡਿੱਗਦੀ ਮਸਾਂ ਮਸਾਂ ਬਚਦੀ!
ਅਗਲੇ ਅੱਡੇ ਤੋਂ ਐਨਕਾਂ ਲਾਈ ਨੌਜੁਆਨ ਕੁੜੀ ਨੂੰ ਬੱਸ ਵਿਚ ਸੁਆਰ ਹੁੰਦੀ ਨੂੰ ਦੇਖ ਆਸੇ ਪਾਸੇ ਹਿਲਜੁੱਲ ਵੱਧ ਗਈ ! ਕੁਝ ਮੁੱਛਾਂ ਨੂੰ ਵੱਟ ਚਾੜਦੇ ਇਹ ਸੋਚਕੇ ਆਪਣੀ ਸੀਟ ਵਿਚੋਂ ਗੁੰਜਾਇਸ਼ ਮੁਤਾਬਿਕ ਜਗਾ ਬਣਾਉਣ ਲੱਗੇ ਕੇ ਹੋ ਸਕਦੇ ਓਹਨਾ ਦੀ ਕਿਸਮਤ ਖੁੱਲ ਜਾਵੇ !
ਇਸਤੋਂ ਪਹਿਲਾਂ ਕੇ ਕੋਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ