ਗਰੀਬੂ ਤੇ ਨਸੀਬੂ ਦੋਵੇਂ ਸਕੇ ਭਰਾ ਸੀ। ਇੱਕੋ ਵੇਹੜੇ ਦੇ ਵਿੱਚ ਜੰਮੇ ਪਲੇ। ਚੁੱਲੇ ਅੱਗੇ ਬੈਠ ਬੇਬੇ ਦੇ ਹੱਥ ਦੀਆਂ ਪੱਕੀਆਂ ਇੱਕੋ ਥਾਲੀ ਦੇ ਵਿੱਚ ਰੋਟੀਆਂ ਖਾਂਦੇ। ਇੱਕਠੇ ਖੇਡਣਾ। ਸੌਣਾ ਬਹਿਣਾ।ਦੋਵਾਂ ਭਰਾ ਸਮਝੋ ਇੱਕ ਜਿੰਦ ਇੱਕ ਜਾਨ ਸੀ। ਹੌਲੀ ਹੌਲੀ ਵੱਡੇ ਹੋਣ ਲੱਗੇ। ਜਿੰਦਗੀ ਦਾ ਗੱਡਾ ਅੱਗੇ ਤੁਰਨ ਲੱਗਿਆ ।
ਹੌਲੀ-ਹੌਲੀ ਜਿੰਦਗੀ ਬਦਲਣ ਜਿਹੀ ਲੱਗ ਗਈ। ਜਿੰਮੇਵਾਰੀਆਂ ਨੇ ਦੋਵਾਂ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਹਰ ਵੇਲੇ ਹੱਥਾਂ ਚ ਖੇਡਣ ਲਈ ਜੋ ਖਿਡੌਣੇ ਰਹਿੰਦੇ ਸੀ ਉਹ ਹੱਥਾਂ ਵਿਚੋਂ ਛੁੱਟ ਗਏ। ਜਿੰਦਗੀ ਆਪਣੀ ਰਫਤਾਰ ਨਾਲ ਲੰਘ ਰਹੀ ਸੀ। ਪਰਿਵਾਰਕ ਜਿੰਮੇਵਾਰੀਆਂ ਵਿੱਚ ਗਰੀਬੂ ਤੇ ਨਸੀਬੂ ਉਲਝ ਚੁੱਕੇ ਸੀ। ਦੋਵੇਂ ਆਪੋ ਆਪਣੇ ਪਰਿਵਾਰਾਂ ਲਈ ਕੁਝ ਨਾ ਕੁੱਝ ਕਰਨਾ ਚਾਹੁੰਦੇ ਸੀ। ਨਸੀਊ ਤੇ ਗਰੀਬੂ ਹੁਣ ਅਲੱਗ ਅਲੱਗ ਹੋ ਚੁੱਕੇ ਸਨ। ਹੌਲੀ ਹੌਲੀ ਪੈਂਦਿਆਂ ਪੈਂਦਿਆਂ ਐਨੀਆਂ ਦੂਰੀਆਂ ਪੈ ਚੁੱਕੀਆਂ ਸਨ ਕੇ ਹੁਣ ਚਾਹੁੰਦੇ ਹੋਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ