ਸੱਚੀ ਕਹਾਣੀ – ਸਾਡੇ ਗਵਾਂਢੀ ਸਾਡੇ ਘਰਾਂ ਚੋ ਇਕ ਪਰਿਵਾਰ ਦੀ ਸੱਚੀ ਮਿਹਨਤ ਦੀ ਗੱਲ – ਇਕ ਘਰ ਚ ਤਿੰਨ ਭਰਾ ਤੇ ਇਕ ਭੈਣ , ਜ਼ਮੀਨ ਵੀ ਚੰਗੀ ਸੀ , ਤਿੰਨ ਭਰਾਵਾਂ ਚੋ ਦੋ ਵਿਆਹੇ ਗਏ ਇਕ ਛੜਾ , ਭੈਣ ਦਾ ਵਿਆਹ ਕਰਕੇ ਸਾਰੇ ਸੁਖ ਨਾਲ ਜ਼ਿੰਦਗੀ ਬਤੀਤ ਕਰ ਰਹੇ ਸਨ ਕਿ ਅਚਾਨਕ ਸ਼ਰਾਬ ਅਤੇ ਹੋਰ ਨਸ਼ਿਆ ਨੇ ਘਰ ਬਰਬਾਦ ਕਦੋਂ ਕਰ ਤਾਂ ਪਤਾ ਹੀ ਨਾ ਲਗਾ , ਵਡੇ ਦੇ ਦੋ ਬੱਚੇ ਇਕ ਮੁੰਡਾ ਇਕ ਕੁੜੀ ਵਿਆਹੇ ਗਏ , ਛੜਾ ਨਸ਼ਿਆ ਨੇ ਖਾ ਲਿਆ, ਛੋਟੇ ਦਾ ਮੁੰਡਾ ਹੱਲੇ ਪੜਦਾ ਸੀ ਪਰ ਸ਼ਰਾਬ ਪੀਣ ਕਰਕੇ ਘਰ ਚ ਰੋਜ਼ ਲੜਾਈ ਤੋਂ ਤੰਗ ਸੀ, ਹੋਲੀ ਹੋਲੀ ਸ਼ਰਾਬ ਕਰਕੇ ਸਾਰੇ ਤਿੰਨੋਂ ਭਰਾ ਚੜ੍ਹਾਈ ਕਰ ਗਏ, ਵਡੇ ਦਾ ਮੁੰਡਾ ਵਿਆਹ ਹੋਣ ਤੋਂ ਬਾਅਦ ਵੀ ਸ਼ਰਾਬੀ ਵਿਹਲਾ ਲੜਾਈ ਕਰਦਾ ਤੇ ਕਲੇਸ਼ ਕਰਦਾ, ਛੋਟੇ ਦਾ ਕਨੈਡਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Prince grewal
bahut wadiya msg g
Inderjit singh saini
vhut vdhia story.