More Punjabi Kahaniya  Posts
ਨੋ ਫਾਰਮਰ ਨੋ ਫ਼ੂਡ


ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਸਵਾ ਮਹੀਨੇ ਤੋਂ ਕਿਸਾਨ ਅੰਦੋਲਨ ਜਾਰੀ ਹੈ | ਜਿਸ ਵਿੱਚ ਵਿੱਚ ਸ਼ਾਮਲ ਹੋਣ ਲਈ ਅੱਜ ਵੀ ਦਿੱਲੀ-ਅੰਮ੍ਰਿਤਸਰ ਜੀਟੀ ਰੋਡ ਰਾਹੀਂ ਸੈਂਕੜੇ ਟਰੈਕਟਰ-ਟਰਾਲੀਆਂ, ਮੋਟਰਸਾਈਕਲਾਂ ਤੇ ਹੋਰ ਵਾਹਨਾਂ ’ਤੇ ਸਵਾਰ ਹੋ ਕੇ ਹਜ਼ਾਰਾਂ ਕਿਸਾਨਾਂ ਦਾ ਦਿੱਲੀ ਵੱਲ ਜਾਣ ਦੀ ਪੂਰੀ ਤਿਆਰੀ ਹੈ | ਸਗੋਂ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਕਿਸਾਨਾਂ ਦੇ ਸੰਘਣੀ ਧੁੰਦ ਤੇ ਹੱਢ ਚੀਰਵੀਂ ਠੰਢ ਵਿੱਚ ਵੀ ਹੌਂਸਲੇ ਬੁਲੰਦ ਹਨ | ਸਬ ਤਰਾਂ ਦੇ ਇੰਤੇਜਾਮ ਤੇ ਲੰਗਰ ਦੀ ਵੀ ਹਰ ਪਾਸੇ ਪੂਰੀ ਤਿਆਰੀ ਹੈ |

ਗੱਲ ਹੈ ਸਿੰਘੁ ਬਾਡਰ ਦੀ ਜਿਥੇ ਕਈ ਜਥੇਵੰਦੀਆਂ ਮਜੂਦ ਹੈ | ਜਿਨ੍ਹਾਂ ਨੇ ਵੀ ਪੂਰਾ ਆਪਣੇ ਵਲੋਂ ਪ੍ਰਬੰਧ ਕੀਤਾ ਹੋਇਆ ਹੈ | ਸਿੰਘੁ ਬਾਡਰ ਦੇ ਕੋਲ ਜਿਥੇ ਲੰਗਰ ਲੱਗਦਾ ਸੀ ਓਥੇ ਇਕ ਪਟਿਆਲੇ ਤੋਂ ਆਈ ਟਰਾਲੀ ਨੇ ਲੰਗਰ ਲਾਇਆ ਹੋਇਆ ਸੀ | ਉਸ ਟਰਾਲੀ ਦੇ ਨਾਲ ਹੀ ਦੋ ਟਰਾਲੀਆਂ ਜੋ ਕਿ ਬਠਿੰਡੇ ਵੱਲ ਦੀਆਂ ਓਹਨਾ ਨੇ ਲੰਗਰ ਲਾਇਆ ਸੀ | ਏਦਾਂ ਇਕੱਠਿਆਂ ਨੂੰ ਵੇਖ ਦੋਹਾਂ ਏਰੀਆ ਵਾਲਿਆਂ ਨੇ ਸਲਾਹ ਕਰੀ ਕਿ ਲੰਗਰ ਤਾ ਹੈਗਾ ਏ ਕਿਓਂ ਨਾ ਇਕੋ ਟੇਂਟ ਇਕੋ ਥਾਂ ਇਕੱਠੇ ਜਿਹੇ ਹੋ ਕੇ ਲੱਗਾ ਲਈਏ ਜਿਸ ਕਰਕੇ ਆਪਣੇ ਕੋਲ ਥਾਂ ਵੀ ਬੱਚ ਜਾਵੇਗੀ | ਬਠਿੰਡੇ ਵਾਲਿਆਂ ਨੇ ਉਹਨਾਂ ਦੀ ਗੱਲ ਵਿਚ ਹਾਂ ਭਰ ਇਕੱਠੇ ਹੀ ਰਹਿਣਾ ਸਹਿਣਾ ਤੇ ਲੰਗਰ ਦਾ ਵੀ ਇਕੱਠੇ ਹੀ ਪ੍ਰਬੰਧ ਕਰ ਦਿੱਤਾ | ਦਿਨ ਲੰਘਦੇ ਗਏ ਲੰਗਰ ਇਕੱਠਿਆਂ ਦਾ ਬਹੁਤ ਵਧੀਆ ਚਲਦਾ ਰਿਹਾ | ਲੋਕ ਵੀ ਖੁਸ਼ ਸੀ ਓਹਨਾ ਨੂੰ ਇਕੱਠਿਆਂ ਨੂੰ ਵੇਖ ਤੇ ਸਫਾਈ ਵੀ ਨਾਲ ਨਾਲ ਕਰਦੇ ਰਹਿੰਦੇ |

ਇਕ ਦਿਨ ਅਚਾਨਕ ਬਠਿੰਡੇ ਵਾਲਿਆਂ ਨੂੰ ਪਤਾ ਨਈ ਕਿ ਹੋਇਆ ਓਹਨਾ ਨੇ ਪਟਿਆਲੇ ਵਾਲਿਆਂ ਨੂੰ ਸ਼ਾਮੀ ਕਿਹਾ ਕਿ ਅਸੀਂ ਕੱਲ ਸਵੇਰਿਓਂ ਤੜਕੇ ਆਪਣੇ ਪਿੰਡ ਨੂੰ ਰਵਾਨਾ ਹੋ ਜਾਣਾ | ਓਧਰ ਪਟਿਆਲੇ ਵਾਲਾ ਇਹ ਸੁਣ ਕੇ ਚੁੱਪ ਰਿਹਾ ਤੇ ਆਪਣੀ ਸੇਵਾ ਵਿਚ ਲਗਿਆ ਰਿਹਾ |

ਅਗਲਾ ਦਿਨ ਚੜਿਆ ਪਟਿਆਲੇ ਵਾਲੇ ਨੇ ਉੱਠ ਕੇ ਵੇਖਿਆ ਕਿ ਹੈਂ ਸਚਿਓ ਚਲੇ ਗਏ ਇਹ ਕਿਦਾਂ ਹੋ ਸਕਦਾ ? ਏਦਾਂ ਤਾਂ ਉਹ ਕਰ ਹੀ ਨਹੀਂ ਸਕਦੇ | ਉਹ ਤਾਂ ਦਿਲ ਦੇ ਸਾਫ ਤੇ ਭੋਲੇ ਇਨਸਾਨ ਸੀ | ਓਹਨਾ ਨੇ ਵਾਪਿਸ ਜਾਣ ਦਾ ਕਿਵੇਂ ਮੰਨ ਬਣਾ ਲਿਆ ਨਾਲੇ ਦਸ ਰਹੇ ਸੀ ਕਿ ਖੇਤ ਦਾ ਵੀ ਸਾਰਾ ਕੰਮ ਹੋ ਗਿਆ | ਓਥੇ ਰੇਖ ਦੇਖ ਨੂੰ ਉਹਨਾਂ ਦੇ ਘਰੇ ਸਿਆਣੇ ਵੀ ਹੈਗੇ ਨੇ ਪਰ ਏਦਾਂ ਕਿਓਂ ? ਪਟਿਆਲੇ ਵਾਲੇ ਨੇ ਇਹ ਕਹਿ ਮੰਨ ਨੂੰ ਸ਼ਾਂਤੀ ਦਿੱਤੀ ਚਲੋ ਕੋਈ ਨਾ ਆਪਾਂ ਤਾਂ ਹੈਗੇ ਹਾਂ ਇਥੇ | ਆਪਣਾ ਲੰਗਰ ਚਲਦਾ ਰਹੇਗਾ ਜੋ ਕਰਨਾ ਏ ਕਿਰਦਾਰ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)