ਛੋਟੀ ਉਮਰੇ ਦਰਦਾਂ ਨੂੰ ਸੱਮਝ ਚੁਕੀ ਇਹ ਬੱਚੀ ‘ ਗਰੇਟਾ ਥੰਨਬਰਗ ‘ ਜਿਸ ਦੀ ਬਹਾਦੁਰੀ ਨੂੰ ਸਾਡੇ ਪੰਜਾਬ ਵਲੋਂ ਦਿਲੋਂ ਸਲਾਮ | ਆਪਣੇ ਉਪਰ ਮੁਕਦਮਾ ਦਰਜ ਹੋਣ ਤੋਂ ਬਾਵਜੂਦ ਵੀ ਨਿਡਰਤਾ ਨਾਲ ਕਿਹਾ ‘ ਆਈ ਸਟਿਲ ਸਟੈਂਡ ਵਿਦ ਫਾਰਮਰਸ ‘ ਓਹਨਾ ਦੇ ਸ਼ਾਂਤੀਪੂਰਨ ਵਿਰੋਧ ਦਾ ਪ੍ਰਦਸ਼ਨ ਕਰਦੀ ਹਾਂ | ਇਸ ਬੱਚੀ ਨੇ ਕਦੇ ਸੋਚਿਆ ਵੀ ਨਾ ਹੋਵੇਗਾ ਕਿ ਉਸਦੀ ਇਕ ਲਾਈਨ ਲਿੱਖਣ ਨਾਲ ਭਾਰਤ ਦੇ ਪਾਪੀ ਲੋਕਾਂ ਵਲੋਂ ਮੇਰੇ ਖਿਲਾਫ ਪਰਚਾ ਹੋ ਜਾਵੇਗਾ ਤੇ ਮੰਦੇ ਬੋਲ ਲਿਖੇ ਜਾਂ ਬੋਲੇ ਜਾਣਗੇ | ਪਿਆਰੀ ਗਰੇਟਾ ਤੇਰੇ ਉੱਤੇ ਪਰਚਾ ਇਸ ਲਈ ਦਰਜ ਹੋਇਆ ਕਿਉਂਕਿ ਇਸ ਦੇਸ਼ ਵਿੱਚ ਇਮਾਨਦਾਰੀ ਘੱਟ ਬੇਇਮਾਨੀ ਜਿਆਦਾ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ