ਇਕ ਵਾਰੀ ਦੀ ਗੱਲ ਹੈ ਇੱਕ ਰਾਜਾ ਰਾਤ ਨੂੰ ਜੰਗਲ ਵਿੱਚ ਸ਼ਿਕਾਰ ਕਰ ਰਿਹਾ ਸੀ ਜਦੋਂ ਬਹੁਤ ਠੰਡ ਸੀ | ਇਸ ਲਈ ਰਾਤ ਰਹਿਣ ਲਈ ਇੱਕ ਘਰ ਲੱਭਣ ਦੀ ਉਸਨੇ ਭਾਲ ਕੀਤੀ | ਲੱਭਦੇ ਲੱਭਦੇ ਮੌਕੇ ਤੇ ਉਸਨੂੰ ਇੱਕ ਕਿਸਾਨ ਦਾ ਘਰ ਦਿਸਿਆ | ਰਾਜੇ ਨੇ ਕਿਹਾ ਕਿ ਇਹ ਥਾਵਾਂ ਰਾਤ ਬਤੀਤ ਕਰਨ ਦੇ ਯੋਗ ਨਹੀਂ ਹਨ ਨਾਲ ਹੀ ਮੰਤਰੀ ਉਸ ਦੀ ਗੱਲ ਨਾਲ ਸਹਿਮਤ ਹੋਇਆ। ਉਸਨੇ ਕਿਹਾ, ” ਏਨੀ ਵੱਡੀ ਪ੍ਰਜਾ ਦਾ ਰਾਜਾ ਹੋਣਾ ਕੋਈ ਮਾਮੂਲੀ ਗੱਲ ਨਹੀਂ ਹੈ | ਰਾਤ ਨੂੰ ਕਿਸੇ ਮਹਿਮਾਨ ਦੇ ਘਰ ਠਹਿਰਨਾ ਅਤੇ ਰਾਤ ਬਿਤਾਉਣ ਦੀ ਆਗਿਆ ਮੰਗਣਾ ਵੀ ਆਪਣੇ ਲਈ ਉਚਿਤ ਨਹੀਂ ਹੈ।” ਸਾਡੇ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਖੁੱਲ੍ਹੇ ਮੈਦਾਨ ਵਿਚ ਤੰਬੂ ਲਾਉਣਾ ਅਤੇ ਇਸ ਮੁਸ਼ਕਿਲ ਸਮੇਂ ਨੂੰ ਬਿਤਾਉਣਾ ਹੈ |
ਰਾਜਾ ਉਸ ਦੀ ਗੱਲਾਂ ਨਾਲ ਰਾਜ਼ੀ ਤਾਂ ਹੋ ਗਿਆ ਪਰ ਰਾਜੇ ਨੇ ਕਿਸਾਨ ਦੇ ਘਰ ਜਾਣ ਦਾ ਫੈਸਲਾ ਲਿਤਾ | ਇਹ ਕਹਿ ਕੇ ਤੁਰ ਪਏ ਕਿ ਕੋਈ ਨਾ ਲੋਕਾਂ ਦੇ ਵਿਵਹਾਰ ਵਾਰੇ ਮੈਨੂੰ ਵੀ ਰੋਚਕ ਜਾਣਕਾਰੀ ਮਿਲੇਗੀ | ਜਦੋਂ ਕਿਸਾਨ ਦੇ ਘਰ ਪਹੁੰਚਿਆ ਕਿਸਾਨ ਬਹੁਤ ਖੁਸ਼ ਹੋਇਆ ਤੇ ਰਾਜੇ ਨੂੰ ਵੇਖ ਆਪਣੇ ਘਰ ਦੇ ਨੁੱਕਰ ਤੇ ਸਾਫ ਥਾਂ ਤੇ ਬਿਠਾਇਆ | ਉਸ ਨੇ ਆਪਣੀ ਰੁਤਬਾ ਅਨੁਸਾਰ ਰਾਜੇ ਦੀ ਸੇਵਾ ਰੱਜ ਕੇ ਕੀਤੀ ਅਤੇ ਬਹੁਤ ਹੀ ਨਿਮਰਤਾ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ