ਮੈ ਸੋਚ ਦੀ ਹੈ , ਜੋ ਲੋਕ ਆਪਾ ਪੜਦੇ , ਸਮਜਦੇ . ਓ ਸਬ ਕੁਜ ਸਾਡੀ ਜਿੰਦਗੀ ਚ ਬਹੁਤ ਫਾਇਦੇਮੰਦ ਹੁੰਦੀਆ , ਸਾਡੀ ਜਿੰਦਗੀ ਇਕ ਸਟੇਜ ਦੀ ਤਰਾਂ ਹ .ਸਾਨੂ ਹਰ ਵੇਲੇ ਅਗਲੀ ਸਟੇਜ ਤੇ ਪੁੱਛਣ ਦੀ ਜਲਦੀ ਰਹਿੰਦੀ ਆ , ਜਿਵੇ ਹਰ ਚੀਜ ਨੂੰ ਦੇਖਣ ਦਾ ਨਜ਼ਰੀਆ ਅਲੱਗ ਅਲਗ ਹੁੰਦਾ ਇਸ ਲਾਇ ਕੁਜ ਲੋਕ ਥੋੜੇ ਸਮੇ ਚ ਬਹੁਤ ਕੁਜ ਹਾਸਲ ਕਰ ਲੈਂਦੇ ਹਨ ,ਦਿਮਾਗ ਇਕ ਕੰਪਿਊਟਰ ਏ ਹਮੇਸ਼ਾ ਸੁਣਦੇ ਆ .ਪਰ ਆਪਾ ਇਸ ਨੂੰ ਕੰਪਿਊਟਰ ਦੀ ਤਰਾਂ ਚਲਾ ਨਹੀਂ ਰਹੇ .ਕਦੇ ਸੋਚਿਆ ,ਕਿਉਂਕਿ ਸਾਨੂ ਆਪਣੀ ਪੋਸਿਟੀਵੇ ਪੁਆਇੰਟ ਨਜ਼ਰ ਨਹੀ ,ਨੈਗਟਿਵ ਬਾਰੇ ਹੀ ਸੋਚ ਕਿ ਸਬ ਕੁਜ ਖਤਮ ਕਰ ਲੈਣੇ ਆ , ਇਕ ਦਰਵਾਜ਼ਾ ਬੰਦ ਉਸ ਨੂੰ ਖੋਲਣ ਲਈ , ਥੋੜੇ ਕੋਲ ਇਕ ਚਾਬੀਆ ਦਾ ਗੁੱਛਾ ਹੋ ਸਕਦਾ ਓ ਪਹਿਲੀ ਵਾਰ ਕੋਸਿਸ ਕੀਤੀ ਖੁਲ ਜਾਵੇ ਏ ਵੀ ਹੋ ਸਕਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Baldev Bawa
9592454101