ਬਸੰਤ ਰੁੱਤ ਦੇ ਆਉਣ ਨਾਲ ਹੀ ਆਸਮਾਨ ਰੰਗ-ਬਿਰੰਗੇ ਪਤੰਗਾਂ ਨਾਲ ਭਰਿਆ ਹੋਇਆ ਨਜ਼ਰ ਆਉਂਦਾ ਹੈ । ਨੌਜਵਾਨਾਂ ਅਤੇ ਬੱਚਿਆਂ ‘ਚ ਪਤੰਗ ਉਡਾਉਣ ਦਾ ਜੋਸ਼ ਨੱਚਣ ਕੁੱਦਣ ਲੱਗ ਪੈਂਦਾ ਹੈ | ਪਤੰਗਬਾਜੀ ਪੁਰਾਣੇ ਜ਼ਮਾਨੇ ਵਿਚ ਵੀ ਸੀ । ਇਹ ਰਾਜੇ-ਮਹਾਰਾਜਿਆਂ ਦਾ ਇੱਕ ਸ਼ੌਂਕ ਸੀ । ਜਿਵੇਂ ਕਿ ਪਤੰਗਬਾਜੀ ਦਾ ਦੌਰ ਅੱਜ ਵੀ ਜਾਰੀ ਹੈ, ਪਰ ਹੁਣ ਪਤੰਗ ਸੂਤੀ ਧਾਗੇ ਦੀ ਬਜਾਏ ਚਾਈਨਾ ਡੋਰ ਨਾਲ ਉਡਾਉਣ ‘ਤੇ ਵਧੇਰੇ ਤਰਜ਼ੀਹ ਦਿੱਤੀ ਜਾਂਦੀ ਹੈ |
ਐਸੀ ਡੋਰਾਂ ਨੇ ਬੱਚਿਆਂ ਨੂੰ ਸਵਾਦ ਤਾ ਲਿਆ ਦਿੱਤਾ ਪਰ ਜੋ ਅਸਮਾਨੀ ਜਾਨਵਰ ਨੇ ਉਹਨਾਂ ਨੂੰ ਦੁਖਾਂ ਦੇ ਦਰਦ ਦੇ ਦਿੱਤੇ | ਕਿਸੇ ਆਪਣੀ ਪੜੋਸੀ, ਵੈਰੀ ਦੀ ਪਤੰਗ ਕੱਟਣ ਲਈ ਜੋ ਪੇਚੇ ਲਗਦੇ ਨੇ ਉਹਨਾਂ ਪੇਚਿਆਂ ਦੇ ਚੱਕਰਾਂ ‘ਚ ਪੰਛੀ ਮੌਤ ਦੇ ਸ਼ਿਕਾਰੀ ਬਣ ਜਾਂਦੇ ਹਨ | ਜਿਸ ਦਿਨ ਚਾਈਨਾ ਡੋਰ ਆਉਣੀ ਸ਼ੁਰੂ ਹੋਈ ਮੇਰਾ ਤਿਓਹਾਰ ਜਾਂ ਪਤੰਗੀ ਮੋਹੱਬਤੀ ਰਿਸ਼ਤਾ ਫਿੱਕਾ ਹੋ ਚਲਿਆ ਕਿਓਂਕਿ ਇਸ ਜਾਨਲੇਵਾ ਡੋਰ ਨਾਲ ਜਾਨਵਰਾਂ ਅਤੇ ਪੰਛੀਆਂ ਦੀ ਮੌਤ ਹੋ ਸਕਦੀ ਹੈ ਤੇ ਉਹ ਕੋਈ ਤਿਓਹਾਰ ਦੀ ਮਹੱਤਤਾ ਨੀ ਪ੍ਰਦਾਨ ਕਰਦਾ | ਇਸ ਡੋਰ ਕਰਕੇ ਰਾਹ ਚਲਦੇ ਰਾਹੀ, ਮਾਸੂਮ ,ਅਤੇ ਵਾਹਨ ਚਾਲਕ ਬਹੁਤ ਬੁਰੀ ਤਰ੍ਹਾਂ ਜਖਮੀ ਹੋ ਜਾਂਦੇ ਹਨ । ਚਾਈਨਾ ਡੋਰ ਦੀ ਵਰਤੋਂ ਹੋਰ ਅੱਗੇ ਵਧੇਗੀ ਤਾਂ ਇਹ ਸਮਾਜ ਲਈ ਬਹੁਤ ਹੀ ਘਾਤਕ ਹੁੰਦੀ ਜਾਵੇਗੀ ।
ਇਸ ਡੋਰ ਕਾਰਨ ਕੇਵਲ ਜਾਨਵਰ ਹੀ ਨਹੀਂ ਕਈ ਇਲਾਕਿਆਂ ਵਿੱਚ ਮੌਤ ਦੇ ਹਾਦਸੇ ਵੀ ਵਾਪਰੇ ਹਨ | ਇਸ ਸਸਤੀ ਡੋਰ ਨੇ ਮਹਿੰਗੀਆਂ ਜਾਨਾਂ ਲੈ ਲਈਆਂ ਹਨ | ਇੰਨਾ
ਤਿਉਹਾਰਾਂ ਵਿਚ ਆਪਸੀ ਪਿਆਰ ਪੈਦਾ ਹੁੰਦਾ ਹੈ, ਔਰ ਜੇ ਇਹ ਆਪਸੀ ਨਫ਼ਰਤ ਪੈਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ