ਝੇਨ ਫਕੀਰ ਲਿੰਚੀ ਨੂੰ ਗੁੱਸਾ ਨਹੀਂ ਸੀ ਆਉਂਦਾ । ਆਪਣਾ ਅਪਮਾਨ ਕਰਨ ਵਾਲੇ ਵੱਲ ਲਿੰਚੀ ਗੌਰ ਨਾਲ ਦੇਖਦਾ ਅਤੇ ਮੁਸਕਰਾ ਕੇ ਆਖ ਦਿੰਦਾ ਕਿ ਇਹ ਕਿਸ਼ਤੀ ਵੀ ਖਾਲੀ ਹੈ। ਉਸਦੇ ਚੇਲੇ ਉਸਦੀ ਇਹ ਅਵਸਥਾ ਦੇਖ ਕੇ ਹੈਰਾਨ ਹੋ ਜਾਂਦੇ ।
ਚੇਲਿਆਂ ਦੇ ਵਾਰ ਵਾਰ ਪੁੱਛਣ ਤੇ ਲਿੰਚੀ ਨੇ ਜਵਾਨੀ ਦੇ ਦਿਨਾਂ ਦੀ ਘਟਨਾ ਸੁਣਾਉਂਦਿਆਂ ਦੱਸਿਆ ਕਿ ਉਸਨੂੰ ਜਵਾਨੀ ਦੇ ਦਿਨਾਂ ਵਿੱਚ ਬਹੁਤ ਗੁੱਸਾ ਆਉਂਦਾ ਸੀ ।
ਇਕ ਦਿਨ ਟਿਕੀ ਹਨੇਰੀ ਰਾਤ ਦੌਰਾਨ ਉਹ ਨਦੀ ਵਿਚ ਕਿਸ਼ਤੀ ਉੱਪਰ ਬੈਠ ਕੇ ਧਿਆਨ ਕਰ ਰਿਹਾ ਸੀ ਤਾਂ ਇਕ ਹੋਰ ਕਿਸ਼ਤੀ ਉਸਦੀ ਕਿਸ਼ਤੀ ਨਾਲ ਆ ਟਕਰਾਈ । ਉਹ ਗੁੱਸੇ ਵਿੱਚ ਅੱਗ ਬਬੂਲਾ ਹੋ ਗਿਆ । ਉਸਨੇ ਕਿਸ਼ਤੀ ਚਾਲਕ ਨੂੰ ਲਲਕਾਰਿਆ ਅਤੇ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ।
ਬਾਅਦ ਵਿੱਚ ਜਦੋਂ ਉਸਨੇ ਧਿਆਨ ਨਾਲ ਦੇਖਿਆ ਕਿ ਕਿਸ਼ਤੀ ਖਾਲੀ ਹੈ ਅਤੇ ਲਹਿਰਾਂ ਸਹਾਰੇ ਤੁਰਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ