ਇਸ ਵੀਰ ਦਾ ਨਾਮ ਧਰਮ (ਭਿੰਦਾ) ਹੈ , ਇਹ imus medical center ਚ ਦਾਖਿਲ ਹੈ , ਵੀਰ ਦੀਆਂ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਨੇ , ਡਾਕਟਰ ਕਹਿੰਦੇ ਆ ਡਾਇਲਸਿਸ ਕਰਨੀ ਪੈਣੀ ਆ , ਤੇ ਸਰੀਰ ਵਿੱਚ ਖੂਨ ਵੀ 6 ਗ੍ਰਾਮ ਰਹਿ ਗਿਆ ਹੈ , ਪਹਿਲੀ ਡਾਇਲਸਿਸ ਦਾ ਖਰਚਾ 70,000 ਦੱਸਿਆ ਹੈ , ਇਹ ਵੀਰ ਘਰੋਂ ਵੀ ਠੀਕ ਠਾਕ ਆ , ਤੇ ਇਸਦੇ ਘਰ ਦੀ ਜਿੰਮੇਵਾਰੀ ਵੀ ਇਸ ਉੱਪਰ ਆ , ਕਿਰਪਾ ਕਰਕੇ...
...
Access our app on your mobile device for a better experience!