More Punjabi Kahaniya  Posts
ਸਾਡੀ ਪਿਛਲੀ ਸੋਚ


ਅੱਜ ਮੈਂ ਕੰਮ ਤੋਂ ਵਾਪਿਸ ਘਰ ਨੂੰ ਪਰਤ ਰਿਹਾ ਸੀ | ਆਉਂਦੇ-ਆਉਂਦੇ ਅੱਜ ਕਵਾਲੀ ਸੁਣ ਕੇ ਸਫ਼ਰ ਤਹਿ ਕਰ ਰਿਹਾ ਸੀ | ਅੰਮ੍ਰਿਤ ਵੇਲਾ ਅਜੇ ਹੋਣਾ ਸੀ ਮੈਂ ਘਰ ਦੇ ਮੋੜ ਤੇ ਬਣੇ ਗੁਰਦੁਵਾਰੇ ਅੱਗੇ ਗੱਡੀ ਵਿੱਚ ਨਤਮਸਤਕ ਹੋਇਆ | ਜਦੋਂ ਘਰ ਪਹੁੰਚਿਆ ਤਾਂ ਬਾਹਰ ਬਣੇ ਡ੍ਰਾਈਵ ਵੇ ਤੇ ਆਪਣੀ ਗੱਡੀ ਨੂੰ ਸਿੱਧੀ ਕਰਕੇ ਖੜੀ ਕਰ ਦਿੱਤੀ ਤੇ ਅਚਾਨਕ ਹੀ ਮੇਰੀ ਨਿੱਘਾ ਸਾਹਮਣੇ ਬਣੇ ਡਾਕਿਏ ਦੇ ਡੱਬੇ ( ਕੈਨੇਡਾ ਪੋਸਟ ) ਕੋਲ ਖੜ੍ਹਾ ਇੱਕ ਮੇਰੀ ਉਮਰ ਦਾ ਮੁੰਡਾ ਸਾਹਮਣੇ ਖੜ੍ਹਾ ਨਜ਼ਰ ਆਇਆ | ਵੇਖਣ ਵਿੱਚ ਮੁੰਡਾ ਮੋਨਾ ਤੇ ਉਸਦੇ ਮੂੰਹ ਉੱਤੇ ਮਾਸਕ ਸੀ | ਮੈਂ ਗੱਡੀ ਦਾ ਇੰਜਣ ਬੰਦ ਕਰ ਬੈਠਾ ਤਕਰੀਬਨ ਪੰਜ ਮਿੰਟ ਉਸ ਵੱਲ ਝਾਕਦਾ ਤੇ ਸੋਚਦਾ ਰਿਹਾ ਤੇ ਉਹ ਵੀ ਮੈਨੂੰ ਵੇਖ ਰਿਹਾ ਸੀ | ਇਸ ਦੌਰਾਨ ਮੈਨੂੰ ਮੰਨ ਅੰਦਰ ਸ਼ਕ਼ ਵੀ ਪੀਆ ਕਿ ਇਹ ਕੋਈ ਚੋਰ ਤਾ ਨਹੀਂ ? ਕਿ ਇਹ ਕਿਓਂ ਠੰਡ ਵਿੱਚ ਖੜ੍ਹਾ ਏ ? ਕਿ ਇਸ ਨੇ ਟੂਣਾ-ਮਾਣਾ ਤਾਂ ਨੀ ਕਰਨਾ ? ਪਰ ਇਥੇ ਤਾਂ ਕੋਈ ਚੋਰਾਹਾ ਵੀ ਨੀ ਇਹ ਕਿ ਕਰੂ ?
ਮੇਰੇ ਸੋਚਦੇ-ਸੋਚਦੇ ਉਹ ਮੁੰਡਾ ਸੱਜੇ ਹੱਥ ਵੱਲ ਤੁਰ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)