ਭਾਰਤੀਆਂ ਦਾ ਰਾਸ਼ਟਰਵਾਦ ਪੜ ਲਵੋ 🙏
ਜਦੋਂ ਜਪਾਨ ਵਿਚ ਸੁਨਾਮੀ ਆਈ ਸੀ ਤਾਂ ਇਕ ਬਜੁਰਗ ਔਰਤ ਉੱਥੇ ਛੱਤਰੀ ਲਾ ਕੇ ਕੁਝ ਇਲੈਕਟ੍ਰਾਨਿਕ ਸਮਾਨ ਵੇਚ ਰਹੀ ਸੀ। ਬੀਬੀਸੀ ਦੇ ਰਿਪੋਟਰ ਨੇ ਉਸ ਕੋਲੋਂ ਰੇਟ ਪਤਾ ਕੀਤੇ ਤਾਂ ਅੰਦਾਜ਼ਾ ਹੋਇਆ ਬਜੁਰਗ ਔਰਤ ਬਾਜ਼ਾਰ ਤੋਂ ਘੱਟ ਰੇਟ ਤੇ ਵਿਚ ਸਮਾਨ ਵੇਚ ਰਹੀ ਸੀ!
ਜਦੋਂ ਰਿਪੋਟਰ ਨੇ ਉਸ ਤੋਂ ਇਸ ਦੀ ਵਜਾਹ ਪੁੱਛੀ ਤਾਂ ਤਾਂ ਉਸਨੇ ਕਿਹਾ ਮੈਂ ਮਾਰਕੀਟ ਤੋਂ ਹੋਲਸੇਲ ਵਿਚ ਸਮਾਨ ਲਿਆਉਂਦੀ ਹਾਂ, ਅਤੇ ਬਜਾਰ ਵਿਚ ਉਸਨੂੰ ਆਪਣੇ ਮੁਸੀਬਤ ਵਿਚ ਫਸੇ ਲੋਕਾਂ ਨੂੰ ਉਸੇ ਰੇਟ ਤੇ ਹੀ ਵੇਚ ਦਿੰਦੀ ਹਾਂ। ਇਹ ਮੇਰਾ ਮੇਰੇ ਦੇਸ਼ ਲਈ ਯੋਗਦਾਨ ਹੈ। ਇਹ ਰਾਸ਼ਟਰਵਾਦ ਹੈ!
ਭਾਰਤ ਦਾ ਰਾਸ਼ਟਰਵਾਦ ਨਾਹਰੇ ਲਾਉਣ ਤੱਕ ਸੀਮਿਤ ਹੈ, ਹੈਂਡ ਸੈਨੇਟਾਇਜਰ ਅਤੇ ਫੇਸ ਮਾਸਕ ਸਾਡੇ ਇੱਥੇ ਦਸ ਗੁਣਾ ਕੀਮਤ ਤੇ ਮਿਲ ਰਹੇ ਹਨ, ਥੋੜ੍ਹੀ ਜਿਹੀ ਅਫਵਾਹ ਉੜੇ ਤਾਂ ਗਵਾਂਢ ਦੀ ਦੁਕਾਨ ਤੇ ਆਟਾ,ਚਾਵਲ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ