ਮੈਟਰੋ ਮਨੀਲਾ ਅਤੇ 4 ਹੋਰ ਖੇਤਰਾਂ ਵਿੱਚ ਫਿਰ ਲੱਗਾ ECQ
ਮਨੀਲਾ, ਫਿਲੀਪੀਨਜ਼ – ਮਹਾਂਮਾਰੀ ਦੀ ਸ਼ੁਰੂਆਤ ਦੇ ਦਿਨਾਂ ਵਿਚ ਫਿਲਪੀਨਜ਼ ਇੱਕ ਵਾਰ ਫਿਰ ਪਹੁੰਚ ਗਿਆ ਹੈ। ਸਰਕਾਰ ਨੇ ਸੋਮਵਾਰ ਤੋਂ ਮੈਟਰੋ ਮਨੀਲਾ,ਕਵੀਤੀ, ਲਗੂਨਾ , ਬੁਲਕਾਨ ਅਤੇ ਰਿਜਲ ਨੂੰ ਇੱਕ ਵਾਰ ਫਿਰ ਤੋਂ ECQ ਦੇ ਅਧੀਨ ਰੱਖਿਆ ਹੈ।
ਮਲਾਕਾਗਾਂਗ ਨੇ ਘੋਸ਼ਣਾ ਕੀਤੀ ਹੈ ਕਿ ਰਾਸ਼ਟਰਪਤੀ ਰੋਡਰੀਗੋ ਦੁਟੇਰਟੇ ਨੇ ਇਨ੍ਹਾਂ ਇਲਾਕਿਆਂ ਵਿੱਚ ECQ ਲਗਾਉਣ ਲਈ ਸਰਕਾਰ ਦੀ ਮਹਾਂਮਾਰੀ ਟਾਸਕ ਫੋਰਸ ਦੀ ਸਿਫਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੂੰ ਪ੍ਰਸ਼ਾਸਨ ਦੁਆਰਾ 29 ਮਾਰਚ ਤੋਂ 4 ਅਪ੍ਰੈਲ ਤੱਕ ECQ ਅਧੀਨ ਕੀਤਾ ਗਿਆ ਹੈ।
ECQ ਦੀ ਪਹਿਲੀ ਕਿਸਮ ਦੇ ਉਲਟ, ਇਸ ਵਾਰ ਆਵਾਜਾਈ ਨੂੰ ਮੁਅੱਤਲ ਨਹੀਂ ਕੀਤਾ ਜਾਵੇਗਾ, ਪਰ ਇਸਦੀ ਸਮਰੱਥਾ ਵਿੱਚ ਭਾਰੀ ਕਮੀ ਆਵੇਗੀ।
ਸ਼ਾਮ 6...
...
Access our app on your mobile device for a better experience!