ਰਾਸ਼ਟਰਪਤੀ ਦੁਤਰਤੇ ਨੇ ਦੇਸ਼ ਦੇ ਵਧੇਰੇ ਹਿੱਸੇ ਚ ਲਗਾਇਆ MGCQ
ਮਨੀਲਾ – ਰਾਸ਼ਟਰਪਤੀ ਰੌਡਰਿਗੋ ਦੁਤਰਤੇ ਨੇ ਸੋਮਵਾਰ ਨੂੰ ਜ਼ਿਆਦਾਤਰ ਫਿਲਪੀਨਜ਼ ਦੇ ਹਿੱਸੇ ਨੂੰ ਅਪ੍ਰੈਲ ਦੇ ਪੂਰੇ ਮਹੀਨੇ ਲਈ MGCQ ਦੇ ਅਧੀਨ ਕੀਤਾ ਹੈ।
ਇੱਕ ਟੈਲੀਵਿਜ਼ਨ ਸੰਬੋਧਨ ਵਿੱਚ, ਦੁਤਰਤੇ ਨੇ ਕਿਹਾ ਕਿ ਕਈ ਖੇਤਰਾਂ ਨੂੰ ਛੱਡ ਕੇ ਬਾਕੀ ਦੇਸ਼ 1 ਤੋਂ 30 ਅਪ੍ਰੈਲ ਤੱਕ MGCQ ਦੇ ਅਧੀਨ ਹੋਣਗੇ।
ਕੁਇਰੀਨੋ (Quirino) ਇੱਕ ਅਪ੍ਰੈਲ ਤੋਂ 15 ਅਪ੍ਰੈਲ ਤੱਕ MECQ ਦੇ ਅਧੀਨ ਰਹੇਗੀ, ਜਦੋਂ ਕਿ ਈਸਾਬੇਲਾ ਦੀ ਸਿਟੀ ਸੈਂਟਿਯਾਗੋ 1 ਤੋਂ 30 ਅਪ੍ਰੈਲ ਤੱਕ MECQ ਦੇ ਅਧੀਨ ਰਹੇਗੀ।
ਹੇਠਾਂ ਦਿੱਤੇ ਖੇਤਰ GCQ ਕੁਆਰੰਟੀਨ ਦੇ ਅਧੀਨ ਹੋਣਗੇ:
ਕੋਰਡੀਲੇਰਾ ਪ੍ਰਬੰਧਕੀ ਖੇਤਰ
ਕਾਗਯਾਨ
ਈਸਾਬੇਲਾ
ਨੁਏਵਾ ਵਿਸਕਾਯਾ
ਬਤੰਗਸ
ਟੈਕਲੋਬਨ ਸਿਟੀ
ਇਲੀਗਨ ਸਿਟੀ
ਦਵਾਓ ਸਿਟੀ
ਲਨਾਓ ਡੈਲ ਸੁਰ.
ਰਾਜਧਾਨੀ ਖੇਤਰ , ਬੁਲਾਕਨ,...
...
Access our app on your mobile device for a better experience!