ਮਿੰਨੀ ਕਹਾਣੀ ਮੋਹ
ਮੋਹਨ ਸਵੇਰੇ ਉਠਦਿਆਂ ਸੈਰ ਤੇ ਗਿਆ ਉਹ ਫੁੱਲਾਂ ਨੂੰ ਹਰ ਰੋਜ਼ ਵਾਂਗ ਨਿਹਾਰਦਾ ਜਾ ਰਿਹਾ ਸੀ। ਫੁੱਲਾਂ ਤੇ ਤਿੱਤਲੀਆਂ ਮੰਡਰਾ ਰਹੀਆਂ ਸਨ । ਠੰਡੀ ਹਵਾ ਰੁਮਕ ਰਹੀ ਸੀ। ਕੁਦਰਤ ਖੁਸ਼ੀਆਂ ਵੰਡਦੀ ਲੱਗ ਰਹੀ ਸੀ
ਉਸਦਾ ਮਨ ਉਦਾਸ ਸੀ।ਜੀਵਨ ਸਾਥਣ ਖੁਸ਼ ਮਜਾਜ ਤੇ ਘਰ ਵਿੱਚ ਖੁਸ਼ੀ ਦੇਣ ਵਾਲੀ ਹਰ ਸ਼ੈ ਸੀ ।ਉਸਦਾ ਚਿਹਰਾ ਉਦਾਸ ਸੀ ।ਘਰ ਸੁੰਨਾ -ਸੁੰਨਾ ਸੀ.ਬਸ ਕਮੀ ਤਾਂ ਇਕੋ ਸੀ ਘਰ ਵਿੱਚ ਖੇਡਦਾ ਬਾਲ ਨਹੀਂ ਸੀ। ਹਾਏ ਰੱਬਾਂ ਮੁੰਡਾ ਨਹੀਂ ਤਾਂ ਇਕ ਧੀ ਦੇ ਦੇ।ਸਾਰੇ ਟੈਸਟ ਹੋਏ ਕੋਈ ਕਮੀ ਨਹੀਂ ਸੀ। ਉਸਦੇ ਦੋਸਤਾਂ ਦੇ ਘਰ ਦੋ-ਦੋ ਬੱਚੇ ਸਨ। ਉਨਾਂ ਦੇ ਘਰੇ ਰੋਣਕਾਂ ਲੱਗੀਆਂ ਰਹਿੰਦੀਆਂ।
ਉਹ ਸੋਚਾਂ ਸੋਚਦਾਂ ਇਕ ਬੈਂਚ ਤੇ ਬੈਠਣ ਲੱਗਾ। ਦੇਖਦੇ ਹੈਰਾਨ ਹੋ ਗਿਆ,ਇਕ ਛੋਟਾ ਜਿਹਾ ਬੱਚਾ ਲਾਲ ਕਪੜੇ ਵਿੱਚ ਲਿਪਟਿਆ ਪਿਆ ਸੀ। ਉਸਦੇ ਉਦਾਸ ਚਿਹਰੇ ਤੇ ਮੁਸਕਾਨ ਬਿਖਰ ਗਈ।ਸ਼ਾਇਦ ਇਹ ਸਾਡੇ ਲਈ ਇਥੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ