ਜਖਮੀਂ ਦੀ ਵਿਗੜਦੀ ਹੋਈ ਹਾਲਤ ਦੇਖ ਉਸਨੇ ਸਪੀਡ ਵਧਾ ਦਿੱਤੀ ਪਰ ਅਚਾਨਕ ਅੱਗੇ ਆਏ ਰੇਲ ਦੇ ਬੰਦ ਫਾਟਕ ਕਰਕੇ ਉਸਦੇ ਪਸੀਨੇ ਛੁੱਟ ਗਏ!
ਛੇਤੀ ਨਾਲ ਗੇਟ-ਮੈਨ ਕੋਲ ਗਿਆ ਤੇ ਤਰਲਾ ਕੀਤਾ ਕੇ ਬੰਦਾ ਸੀਰੀਅਸ ਹੈ..ਜੇ ਮਿੰਟ ਕੂ ਲਈ ਫਾਟਕ ਖੁੱਲ ਜਾਵੇ ਤਾਂ ਜਾਨ ਬਚ ਸਕਦੀ ਏ..ਹਮਾਤੜ ਦੇ ਛੋਟੇ ਛੋਟੇ ਬੱਚੇ ਨੇ!
ਅੱਗੋਂ ਆਖਣ ਲੱਗਾ..”ਜੇ ਗੱਲ ਅਗਾਂਹ ਤੱਕ ਚਲੀ ਗਈ ਤਾਂ ਮੇਰੀ ਨੌਕਰੀ ਵੀ ਜਾ ਸਕਦੀ ਏ..ਮੇਰੇ ਵੀ ਤਾਂ ਛੋਟੇ ਛੋਟੇ ਬੱਚੇ ਨੇ”
ਉਸਨੇ ਇਸ਼ਾਰਾ ਸਮਝ ਹੌਲੀ ਜਿਹੀ ਪੰਜਾਹਾਂ ਦਾ ਨੋਟ ਕਢਿਆ ਤੇ ਉਸਦੇ ਹੱਥ ਵਿਚ ਫੜਾ ਦਿੱਤਾ..
ਬੰਦ ਪਿਆ ਗੇਟ ਖੁੱਲ ਗਿਆ ਤੇ ਵੇਲੇ ਸਿਰ ਹਸਪਤਾਲ ਪਹੁੰਚ ਚੁੱਕਾ ਗੰਭੀਰ ਜਖਮੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ