ਤਿੰਨ ਦਹਾਕੇ ਪਹਿਲਾਂ ਦੀ ਗੱਲ ਏ..
ਇੱਕ ਰਿਸ਼ਤੇਦਾਰ ਅੱਗੋਂ ਇੱਕ ਹੋਣ ਜਾਣਕਾਰ ਲੈ ਕੇ ਬਟਾਲੇ ਟੇਸ਼ਨ ਤੇ ਆਇਆ..
ਕਲਾਨੌਰ ਲਾਗੇ ਕਿਸੇ ਚੋਂਕੀ ਵਾਲਿਆਂ ਨੇ ਉਸਦਾ ਦਸਵੀਂ ਵਿਚ ਪੜਦਾ ਬੱਚਾ ਚੁੱਕ ਲਿਆ ਸੀ..!
ਬੁਖਾਰ ਚੜੇ ਵਿਚ ਹੀ ਪਿਤਾ ਜੀ ਨੇ ਦੌੜ ਭੱਜ ਸ਼ੁਰੂ ਕਰ ਦਿੱਤੀ..
ਦੋ ਦਿਨ ਬਾਅਦ ਪਤਾ ਲੱਗਾ ਕੇ ਮੁੰਡਾ ਓਸੇ ਦਿਨ ਖਤਮ ਕਰ ਦਿੱਤਾ ਸੀ..!
ਉੱਤੋਂ ਸਿਫਾਰਿਸ਼ ਪਵਾ ਕੇ ਜਿਸਨੇ ਖਤਮ ਕੀਤਾ ਸੀ ਉਸ ਤੱਕ ਪਹੁੰਚ ਕੀਤੀ..
ਪੰਚਾਇਤ ਨੇ ਯਕੀਨ ਦਿਵਾਏ..ਸਬੂਤ ਦਿੱਤੇ ਕੇ ਮੁੰਡਾ ਤੇ ਬਿਲਕੁਲ ਬੇਕਸੂਰ ਸੀ..!
ਅੱਗੋਂ ਬੇਪਰਵਾਹੀ ਜਿਹੀ ਨਾਲ ਆਖਣ ਲੱਗੇ..ਭੁਲੇਖਾ ਲੱਗ ਗਿਆ..ਗਲਤੀ ਹੋ ਗਈ..
ਜੋ ਹੋ ਗਿਆ ਬਸ ਹੋ ਗਿਆ..ਪਰ ਹੁਣ ਹੋਣਾ ਕੁਝ ਨੀ..ਚਾਹੇ ਚੰਡੀਗੜ ਜਾਂ ਇਸਤੋਂ ਵੀ ਤੱਕ ਦੌੜ ਭੱਜ ਵੀ ਕਰ ਕੇ ਵੇਖ ਲਵੋ!
ਪਰ ਤੁਹਾਡੀ ਖਾਤਿਰ ਇਕ ਕੰਮ ਜਰੂਰ ਕਰ ਦਿੰਨੇ ਆ..
ਇੱਕ ਦੋ ਦਿਨਾਂ ਤੱਕ ਇਸਦਾ ਨਿੱਕਾ ਭਰਾ ਵੀ ਚੁੱਕ ਲੈਣ ਦੀ ਪਲੈਨਿੰਗ ਸੀ..ਜਾਓ ਉਸਨੂੰ ਬਕਸ਼ ਦਿੰਨੇ ਆ!
ਅੱਜ ਇੱਕ ਦੁਖਦਾਈ ਖਬਰ ਸੀ..
ਬਰਗਾੜੀ ਬੇਅਦਬੀ ਕਾਂਡ ਬਾਰੇ..ਚੰਗੀ ਭਲੀ ਹੁੰਦੀ ਜਾਂਚ ਹਾਈਕੋਰਟ ਦੇ ਹੁਕਮਾਂ ਨਾਲ ਬੰਦ ਕਰਵਾ ਦਿੱਤੀ..
ਪਟਨੇ ਵਿੱਚ ਜੰਮੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਆਦਰਸ਼ ਮੰਨਣ ਵਾਲੇ ਆਈ ਜੀ ਰੈਂਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ