ਨਿੱਕੀ ਹੁੰਦੀ ਜਦੋਂ ਵੀ ਸੈਰ ਕਰਨ ਜਾਂਦੀ ਤਾਂ ਦਾਰ ਜੀ ਦੇ ਖਹਿੜੇ ਪੈ ਜਾਂਦੀ..ਮੈਨੂੰ ਗਿਰਗਿਟ ਵਿਖਾਓ..!
ਅੱਗੋਂ ਹੱਸ ਪਿਆ ਕਰਦੇ..ਆਖਦੇ ਬੇਟਾ ਕਿੰਨੇ ਸਾਰੇ ਰੰਗ ਬਦਲਣ ਵਾਲਾ ਇਹ ਅਜੀਬ ਜਿਹਾ ਜਾਨਵਰ ਸ਼ਹਿਰਾਂ ਵਿਚ ਨਹੀਂ ਸਗੋਂ ਦੂਰ ਜੰਗਲਾਂ ਵਿਚ ਹੀ ਵਿਖਾਈ ਦਿੰਦਾ ਏ..!
ਵੱਡੀ ਹੋਈ..ਪੜਾਈ ਮਗਰੋਂ ਪ੍ਰੋਫੈਸਰ ਵੀ ਲੱਗ ਗਈ..ਪਰ ਗਿਰਗਿਟ ਵੇਖਣ ਜੰਗਲ ਵਿਚ ਜਾਣ ਦਾ ਮੌਕਾ ਕਦੀ ਨਾ ਮਿਲਿਆ..!
ਫੇਰ ਵਿਆਹ ਹੋਇਆ..ਚਾਰੇ ਬੰਨੇ ਧੁੰਮਾਂ ਪੈ ਗਈਆਂ..ਏਨਾ ਸਦਾ ਵਿਆਹ..ਏਡੀ ਗੁਰਸਿੱਖ ਫੈਮਲੀ..ਬਰਾਤ ਸਿਰਫ ਗਿਆਰਾਂ ਬੰਦੇ..ਗੁਰੂਦੁਆਰੇ ਲੰਗਰ ਛੱਕ ਕੇ ਬਿਨਾ ਦਾਜ ਤੋਂ ਤਿੰਨਾਂ ਕੱਪੜਿਆਂ ਵਿਚ ਮੇਰੀ ਵਿਦਾਈ ਹੋ ਗਈ..!
ਅਗਲੇ ਘਰ ਵਿਚ ਮਹੀਨਾ ਕਿੰਝ ਲੰਘਿਆਂ ਪਤਾ ਹੀ ਨਹੀਂ ਲੱਗਿਆ..
ਫੇਰ ਇੱਕ ਸ਼ਾਮ ਬਦਲੇ ਜਿਹੇ ਮਾਹੌਲ ਵਿਚ ਇੱਕਠਿਆਂ ਬੈਠਿਆਂ ਗੱਲ ਚੱਲ ਪਈ..
ਆਪਣਾ ਵੱਖਰਾ ਘਰ ਹੋਣਾ ਬਹੁਤ ਜਰੂਰੀ ਏ..ਘਰਾਂ ਦੇ ਰੇਟ ਵੀ ਵਧਦੇ ਜਾ ਰਹੇ..ਪੈਸੇ ਬੰਕ ਵਿਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ