ਕਰੋਨਾ ਦਾ ਸਹਿਮ
ਮਨਦੀਪ ਵੱਲੋਂ ਆਪਣੀ ਸਿਹਤ ਠੀਕ ਨਾਂ ਹੋਣ ਕਾਰਨ ਅਖਬਾਰ ਪੜਦਿਆ ਪੜਦਿਆ ਉਸ ਵਿੱਚ ਛਪੇ ਕਈ ਬਾਬਿਆਂ ਦੇ ਇਸ਼ਤਿਹਾਰ ਵੇਖ ਜਿਨਾ ਵਿੱਚ ਕਿ ਘਰ ਬੈਠੇ ਹੀ ਹਰ ਮੁਸਕਿਲ ਦਾ ਹੱਲ ਕਰ ਦੇਣ ਦੇ ਦਾਅਵੇ ਵੇਖ ਕੇ ਉਹਨਾ ਵਿੱਚੋਂ ਕਿਸੇ ਬਾਬੇ ਦੇ ਨੰਬਰ ਤੇ ਫ਼ੋਨ ਮਿਲਾਇਆ ਜਾਂਦਾ ਹੈ.ਤਾ ਅੱਗੋਂ ਸਾਰੀ ਗੱਲ ਸੁਣ ਕੇ ਉਸਦਾ ਦਿਲ ਟਿਕਾਣੇ ਆ ਜਾਂਦਾ ਹੈ ਕਿੳ ਕਿ ਬਾਬਾ ਜੀ ਸਭ ਸਮੱਸਿਆਵਾਂ ਹੱਲ ਕਰਨ ਦਾ ਦਾਅਵਾ ਕਰਦੇ ਹਨ ਭਾਵੇਂ ਬਿਮਾਰੀ ਹੋਵੇ ,ਕਲੇਸ਼ ,ਵਪਾਰ ਨੁਕਸਾਨ ਆਦਿ ,ਤਾਂ ਮਨਦੀਪ ਵੱਲੋਂ ਬਾਬਾ ਜੀ ਨੂੰ ਆਪਣੀ ਪਰੇਸ਼ਾਨੀ ਦੱਸੀ ਜਾਂਦੀ ਹੈ.ਕਿ ਵਿਦੇਸ਼ੀ ਯਾਤਰਾ ਤੋਂ ਬਾਅਦ ਉਸਨੂੰ ਕਰੋਨਾ ਨਾਂ ਦੀ ਬਿਮਾਰੀ ਹੋ ਗਈ ਹੈ।ਸੋ ਤੁਹਾਡੇ ਕੋਲ ਤਾਂ ਹਰ ਸਮੱਸਿਆ ਦਾ ਹੱਲ ਹੈ ਸੋ ਤੁਸੀਂ ਮੈਂਨੂੰ ਦੱਸੋ ਮੈ ਕਦੋਂ ਤੇ ਕਿੱਥੇ ਤੁਹਾਡੇ ਕੋਲ ਆਵਾ ਤਾਂ ਜੋ ਤੁਸੀਂ ਮੇਰੇ ਫਾਡਾ ਜਾ ਦਵਾ ਦਾਰੂ ਕਰ ਮੈਨੂੰ ਠੀਕ ਕਰ ਦਿੳ।ਤਾਂ ਅੱਗੋਂ ਕਰੋਨਾ ਦਾ ਨਾਂ ਸੁਣ ਕੇ ਭਗਤਾ ਤੇਰੀ ਅਵਾਜ਼ ਨਹੀਂ ਆ ਰਹੀ “ਹੈਲੋ ਹੈਲੋ “ਜ਼ਰਾ ਉੱਚੀ ਬੋਲੋ ਤੋਂ ਬਾਅਦ ਫ਼ੋਨ ਵਿੱਚੋਂ ਟੀ”ਟੀ ਟੀ”ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ