ਇਮੀਗ੍ਰੇਸ਼ਨ ਨੇ ਗ੍ਰਿਫਤਾਰ ਕੀਤੇ 36 ਵਿਦੇਸ਼ੀ ਨਾਗਰਿਕ – ਜਾਣੋ ਕਾਰਨ
ਬਿਊਰੋ ਆਫ਼ ਇਮੀਗ੍ਰੇਸ਼ਨ (ਬੀ.ਆਈ.) ਨੇ ਪਸਾਈ ਸਿਟੀ ਵਿਚ ਇਕ ਰਜਿਸਟਰਡ ਆਨਲਾਈਨ ਗੇਮਿੰਗ ਕੰਪਨੀ ਵਿਚ ਕੰਮ ਕਰਨ ਵਾਲੇ 36 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚ ਦੋ ਚੀਨੀ ਨਾਗਰਿਕ, ਦੋ ਇੰਡੋਨੇਸ਼ੀਆਈ ਅਤੇ 32 ਕੋਰੀਅਨ ਸ਼ਾਮਲ ਹਨ। ਬੀਆਈ ਨੇ ਸੋਮਵਾਰ ਦੁਪਹਿਰ ਨੂੰ ਛਾਪੇਮਾਰੀ ਤੋਂ ਬਾਅਦ ਕਿਹਾ।
ਸ਼ੁਰੂ ਵਿਚ ਅਸੀਂ 40 ਵਿਅਕਤੀਆਂ ਨੂੰ ਫੜਿਆ ਸੀ, ਪਰ ਉਨ੍ਹਾਂ ਵਿਚੋਂ ਚਾਰ ਦੇ ਦਸਤਾਵੇਜ਼ ਦਰੁਸਤ ਪਾਏ ਗਏ ਅਤੇ ਉਹਨਾਂ ਨੂੰ ਦੇਸ਼ ਵਿਚ ਸਥਾਈ ਵਸਨੀਕ ਹੋਣ ਦੇ ਕਾਰਨ ਛੱਡ ਦਿੱਤਾ ਗਿਆ। ”ਬੀ.ਆਈ. ਦੇ ਖੁਫੀਆ ਵਿਭਾਗ ਦੇ ਮੁਖੀ ਫਾਰਚੂਨਤੋ ਮਨਹਾਨ ਜੂਨੀਅਰ ਨੇ ਕਿਹਾ।
“ਹਾਲਾਂਕਿ, ਬਾਕੀ 36 ਆਪਣੇ ਪਾਸਪੋਰਟ ਅਤੇ ਵੀਜ਼ਾ ਪੇਸ਼ ਕਰਨ ਵਿੱਚ ਅਸਮਰੱਥ ਸਨ ਅਤੇ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ।”
ਬੀਆਈ ਨੇ ਇਹ ਛਾਪੇਮਾਰੀ ਉਦੋਂ ਕੀਤੀ ਜਦੋਂ ਉਹਨਾਂ ਨੂੰ ਬਿਨਾ ਕਿਸੇ ਪਰਮਿਟ ਦੇ ਨਾਮੀ ਕੰਪਨੀ ਲਈ ਵਿਦੇਸ਼ੀ ਨਾਗਰਿਕਾਂ ਦੇ ਕੰਮ ਕਰਨ ਦੀ ਖ਼ਬਰ ਮਿਲੀ।
ਏਜੰਸੀ ਨੇ ਇਹ ਵੀ ਪਤਾ ਲਗਾਇਆ ਕਿ ਕੰਪਨੀ ਕੋਲ...
...
Access our app on your mobile device for a better experience!