ਕੱਚ ਦਾ ਵੀ ਮੁੱਲ ਹੁੰਦਾ
ਮੈਂ ਲਗਾਤਾਰ 3 /4 ਮਹੀਨੇ ਤੋਂ ਦੇਖ ਰਿਹਾ ਸੀ ਇੱਕ ਬਜ਼ੁਰਗ ਫੇਰੀ ਵਾਲਾ ਬਾਬਾ ਇੱਕ ਛੋਟੇ ਜਿਹੇ ਮਾਸੂਮ ਬੱਚੇ ਨੂੰ ਕੱਚ ਤੋਂ ਹੀ ਵਟਾ ਕਿ ਪਤੀਸਾ ਦੇ ਜਾਂਦਾ ਸੀ ਤੇ ਬੱਚਾ ਬੜਾ ਖੁਸ਼ ਹੁੰਦਾ ਇਹ ਸਭ ਲੈ ਕਿ, ਪਰ ਕਦੇ ਕੱਚ ਨਾ ਵੀ ਹੋਣਾ ਤਾਂ ਉਸ ਫੇਰੀ ਵਾਲੇ ਨੇ ਉਸ ਬੱਚੇ ਨੂੰ ਕਦੇ ਖਾਲੀ ਨਹੀਂ ਮੋੜਆ ਬੱਚਾ ਬੜੀ ਬੇਸਬਰੀ ਨਾਲ ਉਸ ਫੇਰੀ ਵਾਲੇ ਦੀ ਉਡੀਕ ਕਰਦਾ ਰਹਿੰਦਾ ਸੀ, ਜਦੋਂ ਉਸਦੀ ਅਵਾਜ ਉਸਦੇ ਕੰਨੀ ਪੈਣੀ ਤਾਂ ਲਿਆਫ਼ੇ ਵਿੱਚ 2/ 3 ਹਫਤੇ ਦਾ ਜਮਾ ਕੀਤਾ ਕੱਚ ਬਾਬੇ ਨੂੰ ਦੇ ਕਿ ਪਤੀਸਾ ਲੈ ਲੈਣਾ, ਪਰ ਮੈਂ ਬਹੁਤ ਹੈਰਾਨ ਹੁੰਦਾ ਕਿ ਇਹਨਾਂ ਥੋੜ੍ਹਾ ਕੱਚ ਲੈ ਕਿ ਬਾਬਾ ਕਿਉਂ ਇਸਨੂੰ ਪਤੀਸਾ ਦੇ ਜਾਂਦਾ ਕਿਉਂਕਿ ਕੱਚ ਕੋਈ ਨਹੀਂ ਖਰੀਦਦਾ ਸੀ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਸੀ, ਪਰ ਇੱਕ ਦਿਨ ਮੈਂ ਉਸ ਬਜ਼ੁਰਗ ਫੇਰੀ ਵਾਲੇ ਤੋਂ ਪੁੱਛ ਹੀ ਲਿਆ ਕਿ ਬਾਬਾ ਤੂੰ ਇਸ ਬੱਚੇ ਨੂੰ ਕੱਚ ਤੋਂ ਪਤੀਸਾ ਦੇ ਦੇਨਾ ਇਹ ਕੱਚ ਤਾਂ ਕਿਸੇ ਕੰਮ ਨਹੀਂ ਆਉਂਦਾ ਨਾ ਇਹ ਵਿੱਕਦਾ ਹੈ ਤੁਸੀਂ ਕੀ ਕਰਦੇ ਓ ਇਸਦਾ ਤਾਂ ਬਾਬੇ ਨੇ ਧਿਆਨ ਨਾਲ ਮੇਰਾ ਸਵਾਲ ਸੁਣਿਆ ਤੇ ਮੇਰੇ ਮੋਢੇ ਤੇ ਹੱਥ ਰੱਖਦਾ ਬੋਲਿਆ ਬੇਟਾ ਜੀ ਮੇਰਾ ਸੌਦਾ ਨਹੀਂ ਕੋਈ ਕੱਚ ਦਾ ਨਾਂ ਹੀ ਵਿੱਕਦਾ ਹੈ ਸਗੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ