ਰਫਤਾਰ ਨਾਲ ਬਦਲਦੀ ਜਿੰਦਗੀ
ਸਮਾਂ ਇੱਕਲਾ ਨਹੀਂ ਬਦਲਿਆ ਸਗੋਂ ਸਮੇਂ ਨਾਲ ਬਹੁਤ ਕੁੱਝ ਬਦਲ ਗਿਆ। ਜਿਸ ਨੂੰ ਸਿਰਫ ਯਾਦ ਕੀਤਾ ਜਾ ਸਕਦਾ ਹੈ ਪਰ ਵਾਪਸ ਲਿਆਉਣਾ ਮੁਸ਼ਕਿਲ ਹੈ।
ਜਦੋਂ ਜਿਹੜੀ ਰੁੱਤ ਆਉੰਦੀ ਹੈ ਉਸ ਨਾਲ ਜੁੜੀਆਂ ਕੋਈ ਨਾ ਕੋਈ ਯਾਦਾਂ ਆਪਣੇ ਆਪ ਤਾਜਾ ਹੋ ਜਾਂਦੀਆਂ ਹਨ। ਹਾੜੀ ਦੀ ਰੁੱਤ ਵਿੱਚ ਕਣਕਾਂ ਦੀ ਵਡਾਈ ਹੁੰਦੀ ਹੈ। ਪਹਿਲਾਂ ਲੋਕ ਹੱਥੀਂ ਕਣਕ ਵੱਢਦੇ ਸਨ। ਮੰਡਲੀਆਂ ਲਗਾਉੰਦੇ ਤੇ ਫੇਰ ਹਡੰਬੇ ਨਾਲ ਕਣਕ ਕੱਢਦੇ ਸਨ। ਘਰੇ ਕਣਕ ਦੇ ਬੋਲ ਲਗਦੇ ਸਨ। ਜਦੋਂ ਘਰੇ ਕਣਕ ਆਉੰਦੀ ਤਾਂ ਬਜੁਰਗਾਂ ਨੇ ਬੱਚਿਆਂ ਨੂੰ ਰੀੜੀ ਦੇਣੀ। ਪਿੰਡ ਦੀਆਂ ਗਲੀਆਂ ਵਿੱਚ ਕੁਲਫੀਆਂ ਵੇਚਣ ਵਾਲੇ ਦੇ ਰਿਕਸ਼ੇ ਤੇ ਲੱਗੇ ਪਾਂ ਪੂੰ ਪਾਂ ਪੂੰ ਦੀ ਆਵਾਜ ਸੁਣ ਬੱਚਿਆਂ ਰੀੜੀ ਲੈ ਕੁਲਫੀਆਂ ਵਾਲੇ ਵੱਲ ਭੱਜਣਾ। ਕੁਲਫੀਆਂ ਵਾਲੇ ਨੇ ਲੀਟਰ ਵਿੱਚ ਦਾਣੇ ਮਿਣ ਕੇ ਬੱਚਿਆਂ ਨੂੰ ਕੁਲਫੀਆਂ ਦੇਣੀਆਂ। ਵੈਸੇ ਤਾਂ ਲਾਲ ਰੰਗ ਦੀ ਕੁਲਫੀ ਹੀ ਲੈਂਦੇ ਸੀ। ਪਰ ਜੋ ਸੀਨੀਅਰ ਹੁੰਦਾ ਉਸ ਨੇ ਬਜਟ ਦੇਖ ਕੇ ਆਪ ਕਈ ਵਾਰ ਖੋਏ ਵਾਲੀ ਵੀ ਲੈ ਲੈਣੀ। ਅਤੇ ਕਈ ਵਾਰ ਕੁਲਫੀਆਂ ਵਾਲੇ ਨੇ ਵੀ ਅਡਜਸਟਮੈਂਟ ਕਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ