ਮਾਂ ਬੋਲੀ ਬੋਲਿਆ ਕਰੋ ਬੋਲਿਆ ਕਰੋ,ਨਹੀ ਤਾਂ ਪੰਡਤ ਵਾਲੀ ਹੋਉ!
ਇਕ ਵਾਰ ਪੰਜਾਬ ਚ ਇਕ ਪੰਡਿਤ ਜੀ ਆਪਣੇ ਸ਼ਾਗਿਰਦਾਂ ਨੂੰ ਕਹਿੰਦੇ ਕਿ ਆਜ ਸੇ ਹਮ ਹਿੰਦੀ ਮੇਂ ਬਾਤ ਕਰੇਂਗੇ।
ਚੇਲੇ ਕਹਿੰਦੇ ਪੰਡਤ ਜੀ ਹਿੰਦੀ ਮੇਂ ਕਿਉਂ ਬਾਤ ਕਰਾਂਗੇ?
ਪੰਡਤ ਜੀ ਕਹਿੰਦੇ ਯਹ ਹਮਾਰੀ ਰਾਸਟਰੀ ਭਾਸ਼ਾ ਹੈ।
ਇਕ ਦਿਨ ਪੰਡਤ ਜੀ ਖੂਹ ਤੇ ਨਹਾਉਣ ਗਏ ਖੂਹ ਦੀ ਮੌਣ ਤੋਂ ਤਿਲਕ ਕੇ ਖੂਹ ਵਿਚ ਡਿੱਗ ਗਏ!
ਸ਼ਗਰਿਦਾਂ ਰੌਲਾ ਪਾਉਣਾ ਸੁਰੂ ਕਰ ਦਿੱਤਾ ਕਿ ‘ਪੰਡਿਤ ਜੀ ਜਲ ਲਿੰਬਤ ਹੋ ਗਏ,ਪੰਡਿਤ ਜੀ ਜਲ ਲਿੰਬਤ ਹੋ ਗਏ.!
ਸ਼ਗਿਰਦਾਂ ਦੀ ਨਾ ਕੋਈ ਸੁਣੇ ਤੇ ਨਾ ਕੋਈ ਸਮਝੇ ਫਿਰ ਪੰਡਿਤ ਜੀ ਨੂੰ ਮਰਦਾ ਵੇਖ ਕੇ!ਓਨਾਂ ਰੌਲਾ ਪਾਇਆ ਕਿ ਪੰਡਤ ਜੀ ਡੁੱਬ ਗਏ ਓਏ!ਬਚਾ ਲਵੋ
ਤਾਂ ਲੋਕਾਂ ਨੇ ਆ ਕੇ ਪੰਡਿਤ ਜੀ ਨੂੰ ਖੂਹ ‘ਚੋਂ ਬਾਹਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ