ਕਿਰਤੀ ਵਰਗ ਨੂੰ ਕਰੋਨਾ ਨਹੀਂ ਲਾਕ ਡਾਊਨ ਰਗੜੇਗਾ
ਹੋ ਸਕਦਾ ਮੇਰਾ ਲਿਖਿਆ ਗ਼ਲਤ ਹੋਵੇ, ਅੱਜ 5 ਵਜੇ ਸ਼ੁਰੂ ਹੋਏ ਲਾਕ ਡਾਊਨ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ, ਗ਼ਰੀਬ ਸਬਜ਼ੀ ਦੀਆਂ ਰੇਹੜੀਆਂ ਵਾਲੇ ਗੋਲਗੱਪੇ ਟਿੱਕੀਆਂ ਜਾਂ ਹੋਰ ਨਿੱਕੇ ਨਿੱਕੇ ਕੰਮ ਕਰ ਆਪਣਾ ਅਤੇ ਬੱਚਿਆਂ ਦਾ ਪੇਟ ਭਰਨ ਵਾਲੇ ਸਰਕਾਰੀ ਸਖ਼ਤੀ ਦਾ ਸ਼ਿਕਾਰ ਹੋਣੇ ਸ਼ੁਰੂ ਹੋ ਚੁੱਕੇ ਹਨ, ਜਿਹੜੇ ਕ੍ਰੋਨੇ ਨਾਲ ਤਾਂ ਹੋ ਸਕਦਾ ਨਾ ਮਰਦੇ ਪਰ ਆਹ ਸਰਕਾਰੀ ਕਰੋਨਾ ਸਖ਼ਤੀ ਉਹਨਾਂ ਦੀ ਸੰਘੀ ਚ ਸਾਹ ਜ਼ਰੂਰ ਕਰੇਗੀ। ਇਹ ਰੇਹੜੀਆਂ ਵਾਲੇ ਉਹ ਹਨ ਜੋ ਹਰ ਰੋਜ ਫ਼ੂਡ ਤਿਆਰ ਕਰਕੇ ਵੇਚ ਵੱਟ ਕੇ ਆਪਣੇ ਨਿੱਕੇ ਨਿੱਕੇ ਸੁਪਨੇ ਸਜਾਉਂਦੇ ਹਨ ਆਪਣੇ ਟੱਬਰ ਪਾਲਦੇ ਹਨ, ਮੇਰਾ ਗਵਾਂਢੀ ਗੋਲਗੱਪੇ ਤੇ ਟਿੱਕੀ ਦੀ ਰੇਹੜੀ ਲਗਾਉਂਦਾ ਹੈ ਉਸ ਰੇਹੜੀ ਤੇ ਵਿਕਣ ਵਾਲੇ ਸਮਾਨ ਨੂੰ ਉਸਦੀ ਬੀਵੀ ਬੱਚੇ ਬੜੇ ਚਾਅ ਨਾਲ ਤਿਆਰ ਕਰਦੇ ਹਨ ਤਾਂ ਕਿ ਉਹ ਸਮਾਨ ਵੇਚਿਆ ਜਾ ਸਕੇ ਤੇ ਘਰ ਪਰਿਵਾਰ ਵਾਸਤੇ ਜ਼ਰੂਰੀ ਖਾਦ ਪਦਾਰਥ, ਪਹਿਨਣ ਲਈ ਕੱਪੜੇ ਬਿਜਲੀ ਬਿੱਲ ਭਰਿਆ ਜਾ ਸਕੇ। ਕਦੇ ਕਦੇ ਸੋਚਾਂ ਦੀ ਲੜੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Chann Mehra
ਸਹੀ ਗੱਲ ਤੁਹਾਡੀ ਇਹ ਸਬ ਹੀ ਹੋਣਾ ਹੁਣ ਅੱਗੇ ਅੱਗੇ , ਬਹੁਤ ਮਾੜਾ ਟਾਈਮ ਆਉਣ ਵਾਲਾ ਹੈ ਵਾਹਿਗੁਰੂ ਜੀ ਸਬ ਤੇ ਮੇਹਰ ਕਰੋ🙏🙏🙏🙏