ਇਹ ਕਹਾਣੀ ਉਸ ਇਨਸਾਨ ਦੀ ਸੱਚੀ ਕਹਾਣੀ ਹੈ ਜੋ ਸਾਰੀ ਜ਼ਿੰਦਗੀ ਆਪਣੀਆਂ ਲਈ ਜਿਉਂਦਾ ਮਰਦਾ ਥੱਕੇ ਖਾਦਾ ਪਰ ਜਦੋਂ ਉਹ ਆਪਣੇ ਲਈ ਕੁਝ ਕਰਦਾ ਤਾਂ ਸਖ਼ਤ ਵਰੋਧ ਹੁੰਦਾ । – ਗੱਲ ੨੯-੩-੧੯੯੦ ਦੀ ਹੈ ਜਦੋ ਸਵੇਰੇ ਦੇ ੬:੦੦ ਵਜੇ ਇਕ ਸੱਚੀ ਰੂਹ ਦਾ ਜਨਮ ਹੁੰਦਾ ਤੇ ਘਰ ਵਿੱਚ ਖ਼ੁਸ਼ੀ ਦਾ ਮਹੋਲ ਬਣ ਜਾਂਦਾ ਹੈ ਨਾਮ ਰਖਿਆ ਸੁੱਖ ਸਿੰਘ ਨਾਨਕੇ ਘਰ ਜਨਮ ਹੋਣ ਕਰਕੇ ੬ ਮਹੀਨੇ ਨਾਨਕੇ ਰਿਹਣ ਤੋਂ ਬਾਅਦ ਪਿੰਡ ਆ ਗਿਆ ਮਾਂ ਨਾਲ ਇਸ ਬੱਚੇ ਦੇ ਜਨਮ ਤੋਂ ਪਹਿਲਾ ਦੀ ਜੋ ਮਾਂ ਬਾਪ ਦੀ ਜ਼ਿੰਦਗੀ ਮੇਲ ਮਿਲਾਪ ਦੀ ਵੀ ਬਹੁਤ ਦਿਲਚਸਪ ਕਹਾਣੀ ਹੈ ਉਹ ਅਲੱਗ ਕਹਾਣੀ ਹੈ ਖ਼ੈਰ ਬੱਚਾ ਥੋੜਾ ਵੱਡਾ ਹੋ ਗਿਆ ਪਰਿਵਾਰ ਖੇਤੀ-ਬਾੜੀ ਵਾਲਾ ਹੋਣ ਕਰਕੇ ਮਾਂ ਬਾਪ ਖੇਤੀ-ਬਾੜੀ ਦੇ ਕੰਮਾਂ ਕਾਰਾ ਚ ਵਿਅਸਤ ਇਹ ਇਕ ਸਾਂਝਾ ਪਰਿਵਾਰ ਹੈ ਚਾਚੇ ਤਾਏ ਦਾਦਾ ਦਾਦੀ ਦਾਦੇ ਦੇ ਦੋ ਭਰਾ ਹੋਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ