ਲਿਖਤ -ਰੁਪਿੰਦਰ
ਕਹਾਣੀ -ਅੱਲੜ ਉਮਰੇ ਫੁੱਲ ਗੁਲਾਬ ਦੇ
ਭਾਗ -1
ਬਾਰਵੀ ਕਲਾਸ ਦੀ ਪੜਾਈ ਸ਼ੁਰੂ ਹੋਈ ਨੂੰ ਕਈ ਮਹੀਨੇ ਹੋ ਗਏ ਸੀ ਐਤਕੀ ਕਲਾਸ ਬੋਰਡ ਦੀ ਹੋਣ ਕਰਕੇ ਸਾਰੇ ਮੁੰਡੇ ਕੁੜੀਆ ਨੇ ਸ਼ੁਰੂ ਤੋ ਪੜ੍ਹਾਈ ਤੇ ਪੂਰਾ ਜੋਰ ਲਾ ਦਿੱਤਾ ਸੀ ਨਾਨ ਮੈਡੀਕਲ ਦੀ ਕਲਾਸ ਵਿੱਚ ਮਸਾ ਬਾਰਾ ਕੁ ਵਿਦਿਆਰਥੀ ਹੋਣੇ ਆ ਜਿੰਨਾ ਵਿੱਚੋ ਤਿੰਨ ਕੁੜੀਆ ਤੇ ਨੌ ਮੁੰਡੇ ਸੀ ਕਈ ਮੁੰਡੇ ਕੁੜੀਆ ਨੇ ਫਿਜ਼ਿਕਸ ਕੈਮਿਸਟਰੀ ਤੇ ਹਿਸਾਬ ਦੀ ਟਿਊਸ਼ਨ ਬਠਿੰਡੇ ਪਹਿਲਾ ਹੀ ਰੱਖ ਲਈ ਸਕੂਲ ਪਿੰਡ ਦਾ ਹੋਣ ਕਰਕੇ ਸਕੂਲ ਵਿਚ ਡੰਮੀ ਚੱਲ ਜਾਦੀ ਸੀ ਹਾਜਰੀ ਲਵਾਉਣ ਲਈ ਸਕੂਲ ਵਿਚ ਆਉਣਾ ਨੀ ਪੈਦਾ ਸੀ ਬਸ ਮਹੀਨੇ ਚ ਇਕ ਅੱਧ ਦਿਨ ਸਕੂਲ ਚ ਆ ਵੜਦੇ ਸੀ ਸਰਕਾਰੀ ਸਕੂਲਾ ਵਿਚ ਉਝ ਪੁੱਛਣ ਵਾਲਾ ਹੁੰਦਾ ਕੋਣ ਹੁੰਦਾ ਆ ।ਕੀਰਤ ਤੇ ਉਸ ਦੇ ਤਿੰਨ ਦੋਸਤ ਹੀ ਸਕੂਲ ਵਿੱਚ ਰੌਜਾਨਾ ਆਉਦੇ ਸੀ ਉਨਾ ਨੂੰ ਸਕੂਲ ਦੇ ਟੀਚਰਾ ਤੇ ਹੀ ਪੂਰਾ ਭਰੋਸਾ ਸੀ ਉਹ ਫਾਇਨਲ ਪੇਪਰਾ ਤੱਕ ਸਿਲੇਬਸ ਕਰਵਾ ਦੇਣਗੇ ਐਤਕੀ ਬਾਰਵੀ ਕਲਾਸ ਚ ਫਿਜ਼ਿਕਸ ਕੈਮਿਸਟਰੀ ਤੇ ਹਿਸਾਬ ਵਾਲੀ ਮੈਡਮਾ ਨੇ ਸ਼ੁਰੂ ਤੋ ਹੀ ਪੂਰਾ ਜੋਰ ਲਾ ਦਿੱਤਾ ਸੀ ਉਹ ਕੀਰਤ ਹੋਰਿਆ ਦਾ ਵਿਸ਼ਵਾਸ ਨੀ ਟੁੱਟਣ ਦੇਣਾ ਚਾਹੁੰਦੇ ਸੀ ।ਗਿਆਰਵੀ ਕਲਾਸ ਚੋ ਕੀਰਤ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ ਭਾਵੇ ਉਹਦੀ ਟਿਊਸ਼ਨ ਨਹੀ ਰੱਖੀ ਸੀ ਕੀਰਤ ਦਾ ਪਿੰਡ ਸਕੂਲ ਤੋ ਦਸ ਕਿਲੋਮੀਟਰ ਦੂਰ ਸੀ ਉਹ ਆਪਣੇ ਪਿੰਡ ਨਾਨ ਮੈਡੀਕਲ ਨਾ ਹੋਣ ਕਰਕੇ ਏਸ ਸਕੂਲ ਵਿਚ ਦਾਖਲਾ ਲੈ ਲਿਆ ਜਦੋ ਉਹ ਗਿਆਰਵੀ ਵਿਚ ਲੱਗਿਆ ਸੀ ਉਹਨੂੰ ਪਿੰਡ ਤੇ ਸਕੂਲ ਵਿੱਚ ਸਾਰੇ ਮੁੰਡੇ ਉਪਰੇ ਜਿਹੇ ਲੱਗਦੇ ਕਦੇ ਉਹ ਕਹਿੰਦਾ ਸਾਲਾ ਇਥੇ ਤਾ ਕੋਈ ਗਾਲ ਕੱਡਣ ਤੇ ਗਲ ਪੱਟਣ ਨੂੰ ਆਉਦਾ ਤੇ ਆਪਣੇ ਪਿੰਡ ਵਾਲੇ ਸਕੂਲ ਚ ਸਾਰਾ ਦਿਨ ਗਾਲੋ ਗਾਲੀ ਹੋਈ ਜਾਦੇ ਸੀ ਨਾਲ ਪੜਦੀਆ ਕੁੜੀਆ ਵੀ ਉਹਨੂੰ ਅਜੀਬ ਜਿਹੀਆ ਲੱਗਦੀਆ ਸਾਲੀਆ ਦੇ ਨਖਰੇ ਬੜੇ ਉਚੇ ਸੀ ਇਕ ਦਿਨ ਉਹ ਅੱਧੀ ਛੁੱਟੀ ਵੇਲੇ ਬੈਠਾ ਨਿੰਮ ਹੇਠਾ ਟਹਿਲਦੀਆ ਕੁੜੀਆ ਨੂੰ ਵੇਖ ਰਿਹਾ ਸੀ ਸਾਰੀਆ ਦੇ ਚਿਹਰੇ ਤੇ ਵੱਖਰੀ ਮੁਸਕਰਾਹਟ ਸੀ ਤੇ ਉਤੋ ਸੌਲਵਾ ਸਾਲ ਹੋਣ ਕਰਕੇ ਜਵਾਨੀ ਦਾ ਹੜ ਵੱਗ ਰਿਹਾ ਸੀ ਕੁੜੀਆ ਦੀਆ ਛਾਤੀਆ ਉਭਰ ਰਹੀਆ ਸੀ ਤੇ ਬਾਹਰ ਆਉਣ ਨੂੰ ਕਾਹਲੀਆ ਸੀ ਕੀਰਤ ਇਕ ਪਲ ਉਹਨਾ ਵੱਲ ਝਾਕਦਾ ਪਰ ਕੋਈ ਕੁੜੀ ਜਿਆਦਾ ਦਿਲਚਸਪੀ ਨਾ ਵਿਖਾਉਦੀ ਤੇ ਮਾੜਾ ਜਿਹਾ ਦੇਖ ਕੇ ਅੱਗੇ ਲੰਘ ਜਾਦੀਆ ਕੀਰਤ ਕਹਿੰਦਾ ਸਾਲੀਆ ਇਹ ਨੀ ਫਸਦੀਆ ਪਹਿਲਾ ਹੀ ਕਿਸੇ ਨਾਲ set ਲੱਗਦੀਆ ਆਪਣੇ ਵਰਗੇ ਦੇ ਲੋਟ ਆਉਣ ਵਾਲੀਆ ਨੀ ਕੀਰਤ ਆਪਣੇ ਨਾਲ ਪੜਦੀ ਅਮਨ ਵੱਲ ਝਾਕਦਾ ਜਿਹਦੀਆ ਭਰਮੀਆ ਛਾਤੀਆ ਖਿੱਚ ਪਾਉਦੀਆ ਸੀ ਉਹਦਾ ਕੱਦ ਨਿੱਕਾ ਜਿਹਾ ਤੇ ਗੁੰਦਵੇ ਸਰੀਰ ਦੀ ਸੀ ਪਰ ਕੀਰਤ ਮੁੰਡਿਆ ਵਾਲੇ ਸਕੂਲ ਚੋ ਆਇਆ ਸੀ ਉਹਨੂੰ ਨਾ ਤਾ ਕੁੜੀ ਨੂੰ ਬਲਾਉਣ ਦਾ ਢੰਗ ਸੀ ਨਾ ਕੁੜੀ ਸੈਟ ਕਰਨ ਭਾਵੇ ਉਹ ਆਪਣੇ ਪਿੰਡ ਪੜਦੀ ਗੁਆਂਢੀ ਪਿੰਡ ਦੀ ਕੁੜੀ ਦਾ ਕਈ ਵਾਰੀ ਪਿੱਛਾ ਕਰ ਚੁੱਕਿਆ ਸੀ ਯਾਰ ਜਦੋ ਉਹ ਨੀ ਪੁੱਛੀ ਗਈ ਇਹਨਾ ਨੇ ਕਿੱਥੋ ਫਸਣਾ ਉਹਦੀ ਦੋਸਤੀ ਨਾਲ ਦੇ ਪਿੰਡ ਦੇ ਕੁਝ ਮੁੰਡਿਆ ਨਾਲ ਸੀ ਉਹ ਜਿਆਦਾ ਫੁਕਰੇ ਜਿਹੇ ਬੰਦੇ ਲੱਗਦੇ ਸੀ ਪਰ ਕਰਦਾ ਕੀ ਪਿੰਡ ਵਾਲੇ ਦੋਸਤ ਤਾ ਉਹਦੀ ਛੱਡ ਇਥੇ ਦਾਖਿਲ ਹੋ ਗਿਆ ਸੀ ਉਹਦੇ ਕੋਲ ਪਿੰਡ ਦੇ ਸਕੂਲ ਵਾਲੀ ਪਹਿਚਾਣ ਵੀ ਨਹੀ ਸੀ ਉਹਦੇ ਲਈ ਸਭ ਨਵਾ ਸੀ ਨਾਨ ਮੈਡੀਕਲ ਦੀ ਪੜ੍ਹਾਈ ਕਾਫੀ ਔਖੀ ਲੱਗਦੀ ਪੰਜਾਬੀ ਵਾਲਾ ਤਾ ਕੰਮ ਹੀ ਨਹੀ ਸੀ ਸਾਰੇ ਵਿਸ਼ੇ ਅੰਗਰੇਜ਼ੀ ਚ ਸੀ ਸਾਲਾ ਮੈਡਮਾ ਦੀ ਚੱਕ ਚ ਆ ਕੇ ਪੰਗਾ ਲੈ ਲਿਆ ਪਿੰਡ ਵਾਲੇ ਸਕੂਲ ਚ ਚੰਗੀ ਭਲੀ cricket ਖੇਡਦੇ ਸੀ ਇਥੇ ਆ ਕੇ ਪੰਗਾ ਲੈ ਲਿਆ ਰੋਜ ਬੇਇੱਜ਼ਤੀ ਹੁੰਦੀ ਕੀਰਤ ਤੋ ਬਰਦਾਸ਼ਤ ਨਾ ਹੁੰਦੀ ਪਰ ਉਹ ਹੁਣ ਨਾਨ ਮੈਡੀਕਲ ਛੱਡ ਪਿੰਡ ਵੀ ਨਹੀ ਲੱਗ ਸਕਦਾ ਸੀ ਕੀ ਕਹਿਣਗੇ ਪਿੰਡ ਵਾਲੇ ਤੇ ਸਕੂਲ ਦੀਆ ਮੈਡਮਾ ਸਰਮ ਚ ਬਸ ਨਾਨ ਮੈਡੀਕਲ ਛੱਡ ਸਕਿਆ ਬੰਦੇ ਨੂੰ ਆਪਣੇ ਨਾਲੋ ਲੋਕਾ ਦੇ ਕਹਿਣ ਦਾ ਜਿਆਦਾ ਫਿਕਰ ਹੁੰਦਾ ਕੀਰਤ ਬੱਸ ਚੋ ਉਤਰ ਕੇ ਜਦੋ ਘਰ ਦਾ ਰਾਹ ਫੜਦਾ ਤਾ ਕਦੇ ਕਦੇ ਨਾਲ ਦੇ ਪੜਣ ਵਾਲੇ ਟੱਕਰ ਜਾਦੇ ਤਾ ਕੀਰਤ ਦਾ ਮੂੰਹ ਤਾ ਪਹਿਲਾ ਹੀ ਉੱਡਿਆ ਹੁੰਦਾ ਤੇ ਨਾਲ ਵਾਲੇ ਕੋਲੋ ਇਹ ਸੁਣ ਕੇ ਯਾਰ ਮੇਰੇ ਨਾਲ ਤਾ ਇਕ ਕੁੜੀ ਫਸ ਗਈ ਨਜਾਰੇ ਆ ਹੋਰ ਤੂੰ ਕੋਈ ਟਕਾਈ ਆ ਉਸ ਸਕੂਲ ਯਾਰ ਕਹਿੰਦੇ ਬੜੀਆ ਸੋਹਣੀਆ ਕੁੜੀਆ ਪੜਦੀਆ ਥੋਡੇ ਸਕੂਲ ਚ ਨਾ ਸਾਲਿਆ ਉਥੇ ਕੀ ਪਰੀਆ ਉਤਰੀਆ ਆਹੀ ਆਪਣੇ ਆਸੇ ਪਾਸੇ ਦੇ ਪਿੰਡਾ ਚੋ ਪੜਦੀਆ ਤੂੰ ਦੱਸ ਤੇਰੀ ਕਿਸੇ ਪਰੀ ਬਾਰੇ ਕੀਰਤ ਨੇ ਕਿਹਾ ਯਾਰ ਕੁੜੀ ਕਿੱਥੋ ਫਸਾਈ ਜਾਦੀ ਆ ਸਾਲੀ ਪੜ੍ਹਾਈ ਬੜੀ ਔਖੀ ਬਸ ਤੂੰ ਤਾ ਇਵੇ ਹੀ ਰਹਿ ਜਾਵੇਗਾ ਕੀਰਤ ਨੂੰ ਬੜਾ ਗੁੱਸਾ ਚੜਦਾ ਇਹ ਸੁਣ ਕੇ ਚੰਗਾ ਯਾਰ ਮੈ ਚੱਲਦਾ ਕੀਰਤ ਘਰ ਵੱਲ ਚੱਲ ਪਿਆ ਜਦੋ ਸਕੂਲ ਕੋਲ ਪਹੁੰਚਿਆ ਤਾ ਗਿਆਰਵੀ ਵਾਲੀਆ ਕੁੜੀਆ ਮੁੰਡਿਆ ਨੂੰ ਛੁੱਟੀ ਹੋਈ ਸੀ ਕੀਰਤ ਕੁੜੀਆ ਨੂੰ ਦੇਖ ਕੇ ਹੈਰਾਨ ਰਹਿ ਗਿਆ ਯਾਰ ਐਨੀਆ ਸੋਹਣੀਆ ਕੁੜੀਆ ਸਰਕਾਰੀ ਕੁੜੀਆ ਵਾਲੇ ਸਕੂਲ ਵਾਲੀਆ ਸਾਰੀਆ ਕੁੜੀਆ ਮੁੰਡਿਆ ਵਾਲੇ ਸਕੂਲ ਚ ਲੱਗ ਗਈਆ ਸੀ ਕੁਝ ਨਾਲ ਦੇ ਪਿੰਡੋ ਲੱਗੀਆ ਸੀ ਉਹ ਕੁੜੀਆ ਨੂੰ ਦੇਖ ਰਿਹਾ ਸੀ ਉਹ ਕੀਰਤ ਵੱਲ ਮੁਸਕਰਾ ਰਹੀਆ ਬੱਸ ਅੱਡੇ ਵੱਲ ਵੱਧ ਰਹੀਆ ਸੀ ਕੁਝ ਕੁੜੀਆ ਆਪਣੇ ਘਰਾ ਵੱਲ ਮੁੜ ਰਹੀਆ ਸੀ ਉਦੋ ਹੀ ਉਹਦਾ ਸਭ ਜਿਗਰੀ ਯਾਰ ਲੱਖੇ ਨੇ ਕੀਰਤ ਦਾ ਮੋਢਾ ਆ ਹਿਲਾਇਆ ਕਿਵੇ ਆ ਸਾਡੇ ਸਕੂਲ ਵਾਲੀਆ ਤੇ ਨਜਰ ਟਿਕਾਈ ਬੈਠਾ ਤੇਰੇ ਸਕੂਲ ਚੋ ਮੁੱਕ ਗਈਆ ਕਿਉ ਜੁਲਫਾ ਵਾਲੀ ਨਾਲ ਕਰਵਾਵਾ ਗੱਲ ਮੇਰੇ ਵਾਲੀ ਦੀ ਸਹੇਲੀ ਆ ਉਏ ਤੂੰ ਫਸਾ ਵੀ ਲਈ ਹੋਰ ਚੱਕ ਤੇ ਫੱਟੇ ਬਸ ਕੰਮ ਕੱਡਣ ਵਾਲਾ ਰਹਿੰਦਾ ਬੜਾ ਤੇਜ ਨਿਕਲਿਆ ਤੂੰ ਹੋਰ ਭਰਾਵਾ ਨਜਾਰੇ ਆ ਸਕੂਲ ਚ ਉਹ ਦੋਨੇ ਘਰ ਵੱਲ ਚੱਲ ਪਏ ਘਰ ਨੇੜੇ ਨੇੜੇ ਸੀ ਦੋਨਾ ਹੁਣ ਇੱਕਠਿਆ ਨੇ ਕਦੇ cricket ਵੀ ਨੀ ਖੇਡੀ ਸੀ ਕੀਰਤ ਪੜ੍ਹਾਈ ਚ ਹੀ ਏਨਾ ਰੁਝ ਗਿਆ ਸੀ ਹੋਰ ਕੋਈ ਫਸਾਈ ਨਾ ਪਹਿਲਾ ਤਾ ਕੁੜੀਆ ਹੀ ਕਲਾਸ ਚ ਚਾਰ ਆ ਉਤੋ ਦੋ ਸੋਹਣੀਆ ਤੇ ਤੀਜੀ ਲਾਲਿਆ ਦੀ ਕੁੜੀ ਆ ਦੋਨਾ ਚੋ ਇਕ ਤਾ ਚੱਕਵੀ ਜੀ ਲੱਗਦੀ ਆ ਕਿਸੇ ਨਾਲ ਫਸੀ ਹੋਉ ਦੂਜੀ ਘੈਟ ਆ ਪਰ ਪੁੱਛਾ ਕਿਵੇ ਤੇ ਲਾਲਿਆ ਦੀ ਕੁੜੀ ਲੱਖੇ ਨੇ ਪੁੱਛਿਆ ਯਾਰ ਉਹਤਾ ਆਕੜ ਕੰਨੀ ਜੀ ਲੱਗਦੀ ਆ ਝਾਕਦੀ ਹੀ ਨੀ ਸਾਲਿਆ ਲਾਲਿਆ ਦੀ ਕੁੜੀ ਤਾ ਨਜਾਰੇ ਹੀ ਬੜੇ ਦਿੰਦੀ ਕਹਿੰਦੇ ਆ ਪੋਲੀ ਪੋਲੀ ਹੁੰਦੀ ਗਦੇਲੇ ਵਰਗੀ ਸਾਲਿਆ ਝਾਕੇ ਤਾ ਸਹੀ ਫਿਰ ਹੀ ਪਤਾ ਲੱਗੇ ਸਰੀਰ ਤਾ ਘੈਟ ਆ ਉਹ ਗੱਲਾ ਕਰਦੇ ਆਪਣੇ ਘਰਾ ਵੱਲ ਮੁੜ ਗਏ ਕੀਰਤ ਨੇ ਘਰੇ ਜਾ ਕੇ ਚਾਹ ਪਾਣੀ ਪੀਤਾ ਤੇ ਸਾਇਕਲ ਚੱਕ ਕੇ ਖੇਤ ਜਾਣ ਲੱਗਿਆ ਤਾ ਘਰਦੇ ਕਹਿੰਦੇ ਪੁੱਤ ਪੜ ਕੀ ਕਰਨਾ ਖੇਤ ਜਾ ਕੇ ਨਾਲੇ ਖੇਤੀ ਚ ਬਚਦਾ ਹੀ ਕੀ ਆ ਤੂੰ ਪੜ ਕੰਮ ਅਸੀ ਆਪੇ ਕਰ ਲਵਾਂਗੇ ਕੀਰਤ ਸਾਈਕਲ ਰੱਖ ਬਰਾਡੇ ਚ ਕਿਤਾਬ ਪੜਣ ਬੈਠ ਗਿਆ ਕੀਰਤ ਤੋ ਪੜਾਈ ਨੇ ਦੋਸਤ ਖੇਡ ਤੇ ਖੇਤੀ ਖੋਹ ਲਏ ਸੀ ਕੀਰਤ ਪੂਰੀ ਤਰਾ ਫਸ ਚੁੱਕਿਆ ਸੀ ਸਾਲਾ ਉਹੀ ਕਿਤਾਬਾ ਨਾਲ ਦਿਨ ਰਾਤ ਮੱਥਾ ਮਾਰਨਾ ਪੈਦਾ ਤਾਸ ਖੇਡਣੀ ਵੀ ਬੰਦ ਹੋ ਚੁੱਕੀ ਸੀ ਲੱਖਾ ਕਦੇ ਕਦੇ ਕੀਰਤ ਕੋਲ ਆ ਜਾਦਾ ਉਹਦੀ ਜਜਬਾਤਾ ਨੂੰ ਭੜਕਾਉਦਾ ਉਏ ਕੋਈ ਕੁੜੀ ਫਸਾ ਲੈ ਏਵੇ ਧੱਕੇ ਖਾਦਾ ਮਰ ਜਾਵੇਗਾ ਕੀਰਤ ਇਕ ਦਿਨ ਝੋਨਾ ਵੱਡਣ ਵੇਲੇ ਗੁਆਂਢੀ ਪਿੰਡ ਦੇ ਘਰੋ ਪਾਣੀ ਲੈਣ ਗਿਆ ਤਾ ਜਦੋ ਕੁੜੀ ਨੇ ਵਾਰ ਖੋਲਿਆ ਤਾ ਕੀਰਤ ਹੈਰਾਨ ਰਹਿ ਗਿਆ ਉਹੀ ਕੁੜੀ ਜੋ ਕੁੜੀਆ ਵਾਲੇ ਸਕੂਲ ਚ ਪੜਦੀ ਸੀ ਉਹਦੇ ਸਾਮਹਣੇ ਖੜੀ ਸੀ ਉਹ ਕਿੰਨਾ ਚਿਰ ਇਕ ਦੂਜੇ ਵੱਲ ਵੇਖਦੇ ਰਹੇ ਕੀਰਤ ਦੇ ਨਾਲ ਦੇ ਨੇ ਉਹਨਾ ਦੀ ਸੁਰਤੀ ਨੂੰ ਤੋੜਿਆ ਜੀ ਪਾਣੀ ਲੈਣ ਆਏ ਸੀ ਉਹਨੇ ਕੀਰਤ ਕੋਲੋ ਭਾਡਾ ਫੜਿਆ ਤੇ ਅੰਦਰ ਪਾਣੀ ਲੈਣ ਚਲੀ ਗਈ ਨਾਲ ਵਾਲਾ ਕਹਿੰਦਾ ਉਏ ਤੂੰ ਜਾਣਦਾ ਬੜਾ ਖੁੱਭ ਗਈ ਸੀ ਤੇਰੇ ਚ ਨਾ ਯਾਰ ਬਸ ਏਵੇ ਦੇਖਦੀ ਸੀ ਉਹ ਪਾਣੀ ਲੈ ਕੇ ਆ ਗਈ ਅਜੇ ਕੀਰਤ ਵੱਲ ਦੇਖ ਰਹੀ ਸੀ ਲਾਲ ਸੂਹੇ ਬੁੱਲ ਤੇ ਨਿੱਕੀਆ ਛਾਤੀਆ ਕੀਰਤ ਦੇ ਮਨ ਚ ਧੁੜਧੜੀ ਛੇੜ ਗਈਆ ਕੀਰਤ ਉਹਦੀ ਪੈੜ ਨੱਪਣ ਲੱਗ ਪਿਆ ਕਦੇ ਸਕੂਲ ਚੋ ਟਾਇਮ ਕੱਡ ਕੇ ਉਹ ਇਕ ਦੂਜੇ ਵੱਲ ਵੇਖਦੇ ਉਸ ਤੋ ਅੱਗੇ ਵਧਣ ਦਾ ਹੀਲਾ ਹੀ ਨਹੀ ਨਾ ਕੀਰਤ ਕੋਲ ਫੋਨ ਨਾ ਭਰੀ ਸੜਕ ਚ ਉਹਦੀ ਬਾਹ ਫੜ ਸਕਦਾ ਸੀ ਉਹ ਉਹਦੇ ਘਰ ਤੱਕ ਵੀ ਜਾਦਾ ਦੋਨੇ ਇਕ ਦੂਜੇ ਨੂੰ ਤੱਕਦੇ ਰਹਿੰਦੇ ਕੀਰਤ ਦੇ ਗਿਆਰਵੀ ਦੇ ਪੇਪਰਾ ਚੋ ਸਾਰਿਆ ਨਾਲੋ ਚੰਗੇ ਨੰਬਰ ਆ ਗਏ ਹੁਣ ਕਲਾਸ ਦੀਆ ਕੁੜੀਆ ਦੀ ਨਜਰ ਚ ਕੀਰਤ ਦੀ ਇੱਜਤ ਵਧ ਗਈ ਸੀ ਕੀਰਤ ਅੰਗਰੇਜ਼ੀ ਦੇ ਪੀਰੀਅਡ ਚ ਆਰਟਸ ਵਾਲੀ ਕੁੜੀ ਨੂੰ ਬਸ ਸੈਟ ਕਰ ਹੀ ਲਿਆ ਸੀ ਇਕ ਦਿਨ ਕੀਰਤ ਦੀ ਕਲਾਸ ਵਾਲੀ ਕੁੜੀ ਨਾਲ ਉਹ ਗੱਲਾ ਕਰੀ ਜਾਦੀ ਸੀ ਬਸ ਅੱਡੇ ਤੇ ਬੈਠੀ ਉਦੋ ਕੀਰਤ ਬਸ ਦੀ ਛੱਤ ਤੇ ਬੈਠਾ ਉਹਦੇ ਵੱਲ ਝਾਕ ਰਿਹਾ ਸੀ ਉਹ ਕੁੜੀ ਨੇ ਕੀਰਤ ਦੀ ਕਲਾਸ ਵਾਲੀ ਨੂੰ ਕੀਰਤ ਵਿਖਾ ਦਿੱਤਾ ਉਹਨੇ ਪਤਾ ਨੀ ਕੀ ਚੁਗਲੀ ਕੀਤੀ ਸਾਲੀ ਉਸੇ ਵੇਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
nehal shergarhwala
brother next part leke aoo jldi and khula khula type kro please
inderpal
rupinder g story bohat ghat samjh aayi.uljan baahli hai.khaani ch..cracter da pura verva deya kro.kisse da pata ni lgda kinnu koi ki keh reha..