ਨਿਮਨ ਘਟਨਾ ਹੁਣ ਵੀ ਮੈਨੂੰ ਅਪਸੈੱਟ ਕਰ ਜਾਂਦੀ ਹੈ ਟਿੱਪਣੀ ਜ਼ਰੂਰ ਕਰਿਓ,….
ਅੱਜ ਇੱਕ ਬਹੁਤ ਭਾਵਨਾਤਮਕ ਘਟਨਾ ਚੇਤੇ ਗਈ ਸਾਂਝੀ ਕਰਨ ਲੱਗੀ ਆਂ..ਮੈਨੂੰ ਪੜ੍ਹਾਉਂਦਿਆਂ 15 ਸਾਲ ਹੋ ਗਏ,,ਇਹ 13 ਕੁ ਸਾਲ ਪੁਰਾਣੀ ਗੱਲ ਹੈ,,ਮੈਂ ਚੌਥੀ ਜਮਾਤ ਨੂੰ ਪੰਜਾਬੀ ਪੜ੍ਹਾਉਂਦੀ ਸੀ ਇੱਕ ਬਹੁਤ ਹੁਸ਼ਿਆਰ ਲੜਕਾ ਸੀ. ‘ਰਵਿੰਦਰ’ ਮੈਨੂੰ ਬਹੁਤ ਚੰਗਾ ਲੱਗਦਾ ਸੀ ।
ਬਹੁਤ ਸੰਸਕਾਰੀ ….,ਜੂਨ ਦੀਆਂ ਛੁੱਟੀਆਂ ਹੋਈਆਂ, ਛੁੱਟੀਆਂ ਤੋਂ ਬਾਅਦ ਉਹ ਲੜਕਾ ਬਿਲਕੁਲ ਬਦਲਿਆ ਜਿਹਾ ਮਿਲਿਆ ।ਚੁੱਪ – ਚੁੱਪ, ਇੱਕਲਾ ਜਿਹਾ ਖੋਇਆ ਜਿਹਾ ਤੇ ਦੁਖ ਦੀ ਗੱਲ ਬਹੁਤ ਸੁਸਤ ਤੇ ਨਲਾਇਕ ।
ਮੈਂ ਬਹੁਤ ਸਮਝਾਉਣਾ ਕਿ ਪੜ੍ਹਿਆ ਕਰ ਕੋਈ ਅਸਰ ਨਾ ਹੋਣਾ.. ਓਹਦੇ ‘ਤੇ, ਇੱਕ ਦਿਨ ਓਹਦੇ ਟੈਸਟ ਚੋਂ 10 ਚੋਂ 0 ਅੰਕ ਆਏ ਮੇਰਾ ਗੁੱਸਾ ਸੱਤਵੇਂ ਅਸਮਾਨ ਤੇ ,,ਮੈਂ ਇੱਕ ਚਪੇੜ ਮਾਰੀ ਖਿੱਚ ਕੇ,, ਕਿ ਪੜ੍ਹਨ ਵਾਲਾ ਬੱਚਾ ਪਿੱਛੇ ਜਾ ਰਿਹਾ….ਉਸ ਦਿਨ ਉਹ ਬਹੁਤ ਰੋਇਆ ਮੈਨੂੰ ਬਹੁਤ ਬੁਰਾ ਲੱਗਿਆ …।
ਆਪਣੇ ਆਪ ਤੇ ਗੁੱਸਾ ਵੀ ਆਇਆ । ਅੱਧੀ ਛੁੱਟੀ ਹੋਈ ਮੈਂ ਕਲਾਸ ਤੋਂ ਬਾਹਰ ਚਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ