ਸਰਦੀ ਦੀਆ ਛੁਟੀਆਂ ਸੀ ਮੇਰਾ ਬੇਟਾ ਦੋ ਦਿਨ ਤੋਂ ਰੋ ਰਿਹਾ ਸੀ ਕੇ ਪਾਪਾ ਮਾਮੇ ਪਿੰਡ ਜਾਣਾ ਪਰ ਮੇਰਾ ਜਿਆਦਾ ਮੂਡ ਨਹੀਂ ਸੀ ਜਾਣ ਨੂੰ ਤਾਂ ਘਰ ਵਾਲੀ ਵੀ ਕਹਿਣ ਲੱਗੀ ਕੇ ਚੱਲੋ ਜੀ ਮੁੰਡਾ ਜਿਦ ਕਰਦਾ ਹੋ ਆਈਏ ਮੈਨੂੰ ਇਹ ਵੀ ਪਤਾ ਸੀ ਦਿਲ ਪਿਆਰੀ ਪਤਨੀ ਦਾ ਵੀ ਕਰਦਾ ਕਿਓਂ ਕੇ 3 ਕੋ ਮਹੀਨੇ ਹੋ ਗਏ ਸੀ ਸਾਨੂੰ ਗਿਆ ਨੂੰ ,!
ਮੈਂ ਕਾਕੇ ਦੀ ਜਿਦ ਅਗੇ ਝੁਕਦੇ ਹੋਏ ਨੇ ਜਾਣ ਨੂੰ ਹਾਂ ਕਰ ਦਿੱਤੀ ਤਾਂ ਬਹੁਤ ਖੁੱਸ਼ ਸੀ ਜਦੋਂ 40 ਕੋ ਕਿੱਲੋ ਮੀਟਰ ਪਿੰਡ ਤੋਂ ਦੂਰ ਆਪਣੇ ਸਹੁਰੇ ਪਾਉਂਚੇ ਤਾਂ ਪਹਿਲਾਂ ਦੀ ਤਰਾਂ ਹੀ ਸਾਡੀ ਖੂਬ ਸੇਵਾ ਕੀਤੀ ਗਈ ਸੱਸ ਜੀ ਨੇ ਆਪਣੇ ਸੁਭਾਅ ਮੁਤਾਬਕ ਸਾਨੂੰ ਬਹੁਤ ਪਿਆਰ ਨਾਲ ਗਲੇ ਲਾਇਆ ਅਤੇ ਰਜਾਈ ਵਿੱਚ ਬੈਠਣ ਨੂੰ ਕਿਹਾ ਅਸੀਂ ਵੀ ਸਾਰੇ ਪਰਿਵਾਰ ਨੂੰ ਮਿਲ ਕੇ ਬੈਠ ਗਏ !
ਸਹੁਰੇ ਪਰਿਵਾਰ ਵਿੱਚ ਜਾ ਕੇ ਜੋ ਸਨਮਾਨ ਇੱਕ ਜਵਾਈ ਨੂੰ ਮਿਲਦਾ ਉਹ ਸ਼ਾਹਿਦ ਹੀ ਕਿਤੇ ਕਿਸੇ ਨੂੰ ਮਿਲਦਾ ਹੋਏ, ਚਾਹ ਪੀਤੀ ਨਾਲ਼ ਪਕੌੜੇ ਬਣਾ ਦਿੱਤੇ ! ਅਸੀਂ ਠੰਡ ਵਿੱਚ ਗਏ ਸੀ ਤਾਂ ਪਕੌੜੇ ਦੇਖ ਸਹੁਰੇ ਪਰਿਵਾਰ ਨੂੰ ਅੰਦਰੋਂ ਅੰਦਰਿ ਸੀਸਾ ਦੇਣ ਲੱਗੇ ਰਾਤ ਰੋਟੀ ਪਾਣੀ ਖਾਧਾ ਕੁਛ ਮਾਂ ਧੀ ਨੇ ਆਪਣੇ ਦਿਲ ਦੀਆਂ ਕੀਤੀਆਂ ਫਿਰ ਸੋਂ ਗਏ !
ਪਰ ਜੋ ਅਗਲੇ ਦਿਨ ਦੇਖਣ ਨੂੰ ਮਿਲਿਆ ਤਾਂ ਕਲਮ ਨੇ ਕਿਹਾ ਜਗਜੀਤ ਇਹ ਪਿਆਰ ਮਾਵਾਂ ਧੀਆਂ ਦਾ ਸ਼ਬਦਾਂ ਵਿੱਚ ਬਿਆਨ ਕਰਦੇ , ਪਰ ਗੱਲ ਬਿਆਨ ਤੋਂ ਬਾਹਰ ਸੀ!
ਜਦੋਂ ਸਵੇਰੇ ਉਠੇ ਫਿਰ ਚਾਹ ਪਕੌੜੇ ਅਤੇ ਆਲੂ ਦੇ ਪਰੌਂਠੇ ਬਣਾ ਦਿੱਤੇ,ਜਦੋਂ ਪਿੰਡ ਆਉਣ ਦੀ ਤਿਆਰੀ ਹੋਣ ਲੱਗੀ ਤਾਂ ਮਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rajvir kaur
ਸਹੀ ਕਿਹਾ ਜੀ ਪੇਕੇ ਤਾਂ ਪੇਕੇ ਹੀ ਹੁੰਦੇ ਆ। 😢😢😢