ਸਿਹਤ ਵਿਭਾਗ (DOH) ਨੇ ਕਿਹਾ ਕਿ ਯਾਤਰਾ ਪਾਬੰਦੀ ਲਗਾਉਣ ਤੋਂ ਪਹਿਲਾਂ ਫਿਲੀਪੀਨਜ਼ ਪਹੁੰਚੇ ਭਾਰਤ ਤੋਂ ਆਏ ਛੇ ਯਾਤਰੀਆਂ ਨੂੰ ਕਰੋਨਾ ਪੋਸਿਟਿਵ ਪਾਇਆ ਗਿਆ ਹੈ।
ਡੀਓਐਚ ਦੀ ਸਲਾਹਕਾਰ ਮਾਰੀਆ ਰੋਸਾਰਿਓ ਵੇਰਜੀਅਰ ਨੇ ਕਿਹਾ ਕਿ ਛੇ ਯਾਤਰੀਆਂ ਦੇ ਸਵੈਬ ਨਮੂਨੇ ਫਿਲਪਾਈਨ ਜੀਨੋਮ ਸੈਂਟਰ (ਪੀਜੀਸੀ) ਨੂੰ ਭੇਜੇ ਗਏ ਸਨ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਬੀ.1.617 ਵੇਰੀਐਂਟ ਦੀ ਮੌਜੂਦਗੀ ਹੈ ਜਾਂ ਨਹੀਂ- ਜਿਸਦਾ ਭਾਰਤ ਵਿੱਚ ਪਹਿਲਾਂ ਪਤਾ ਲਗਾਇਆ ਗਿਆ ਸੀ।
ਵੇਰਜੀਅਰ ਨੇ ਕਿਹਾ ਕਿ ਯਾਤਰਾ ਪਾਬੰਦੀ 29 ਅਪ੍ਰੈਲ ਨੂੰ ਲਾਗੂ ਕੀਤੇ ਜਾਣ ਤੋਂ ਪਹਿਲਾਂ ਭਾਰਤ ਤੋਂ 100 ਤੋਂ ਵੱਧ ਯਾਤਰੀ ਫਿਲਪੀਨਜ਼ ਪਹੁੰਚੇ ਸਨ। ਯਾਤਰਾ ਪਾਬੰਦੀ ਜੋ 14 ਮਈ ਤੱਕ ਹੋਵੇਗੀ।
ਜੋ ਭਾਰਤੀ ਯਾਤਰੀ ਜੋ ਪਾਬੰਦੀ ਲਾਗੂ ਹੋਣ ਤੋਂ ਪਹਿਲਾਂ ਪਹੁੰਚੇ ਸਨ ਉਹਨਾਂ ਨੂੰ ਕੁਰਾਨਟੀਨ ਕੀਤਾ ਗਿਆ ਸੀ, ਉਨ੍ਹਾਂ ਵਿਚੋਂ 110 ਦੀ ਪਹਿਲਾਂ ਹੀ ਜਾਂਚ ਜਾਂ...
...
Access our app on your mobile device for a better experience!