ਮਿੰਨੀ ਕਹਾਣੀ : ਬੱਸ ਦਾ ਟਾਇਮ
“ਕਈ ਦਿਨਾਂ ਤੋਂ ਬੜੀ ਵਾਰੀ ਨੰਬਰ ਮਿਲਾ ਕੇ ਵੇਖ ਲਿਆ ਯਾਰ! ਬਲਰਾਜ ਫੋਨ ਚੱਕਦਾ ਹੀ ਨਹੀਂ। ਹੁਣ ਤਾਂ ਬਿਜ਼ੀ ਹੀ ਕਰਤਾ, ਉਤੋਂ ਬੱਸ ਦਾ ਵੀ ਟਾਇਮ ਹੋ ਗਿਆ“ ਸੰਦੀਪ ਨੇ ਫੋਨ ਜੇਬ ਚ ਪਾਉਂਦੇ ਹੋਏ ਰਾਜਵੀਰ ਨੂੰ ਕਿਹਾ।“ਚੱਲ ਕਿਤੇ ਕੋਈ ਕੰਮ ਨਾ ਗਿਆ ਹੋਵੇ ਰਿਸ਼ਤੇਦਾਰੀ ਚ, ਤਾਂ ਨੀ ਆਉਂਦਾ ਲੱਗਦਾ। ਨਹੀਂ ਤਾਂ ਪਤੰਦਰ ਕਿੱਥੋਂ ਟਾਇਮ ਖੰਝਾਉਂਦਾ। ਆਪਾਂ ਨਜ਼ਾਰੇ ਲੈਣੇ ਆਂ, ਬੱਸ ਓ ਆ ਗਈ“ ਰਾਜਵੀਰ ਮੁੱਛ ਤੇ ਹੱਥ ਫੇਰਦਿਆਂ ਮੁਸਕੜੀ ਹੱਸਦਾ ਹੋਇਆ ਕਹਿਣ ਲੱਗਾ। ਬੱਸ ਕੋਲ ਦੀ ਲੰਘੀ ਹੀ ਸੀ ਕਿ ਰਾਜਵੀਰ ਦੀ ਬੀਬੀ ਦਾ ਫੋਨ ਆਇਆ, “ਚੰਗਾ ਮੈਂ ਆਉਣਾ“ ਕਹਿੰਦਿਆਂ ਘਰ ਨੂੰ ਜਾਣ ਲੱਗਾ, ਤਾਂ ਕੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ