ਮਿੰਨੀ ਕਹਾਣੀ – ਚਿੱਟਾ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਭੁਪਿੰਦਰ ਕੌਰ ਸਢੌਰਾ
ਪਿੰਡ ਵਿੱਚ ਵਿਕਰਮ ਦੀ ਸਭ ਤੋਂ ਉੱਚੀ ਹਵੇਲੀ ਹੈ। ਉਹ ਨਸ਼ਿਆ ਦਾ ਵਪਾਰੀ ਹੈ। ਉਹ ਚਿੱਟਾ ਵੇਚਣ ਲੱਗ ਗਿਆ ਹੈ।
ਪਿੰਡ ਦਾ ਸਰਪੰਚ ਬਹੁਤ ਹੀ ਸਾਊ ਤੇ ਨੇਕ ਇਨਸਾਨ ਹੈ। ਜਦ ਉਸਨੂੰ ਵਿਕਰਮ ਦੇ ਸਿੰਥੈਟਿਕ ਨਸ਼ੇ (ਚਿੱਟਾ) ਵੇਚਣ ਬਾਰੇ ਪਤਾ ਲੱਗਦਾ, ਉਹ ਸਿੱਧਾ ਉਸਦੀ ਹਵੇਲੀ ਪਹੁੰਚ ਗਿਆ।
ਆਉ ਸਰਪੰਚ ਸਾਹਿਬ ਆਉ, ਤੁਹਾਡਾ ਬਹੁਤ ਸਤਿਕਾਰ ਹੈ।ਬੈਠੋ ਚਾਹ ਪੀਵੋ। ਉਸਨੇ ਆਪਣੀ ਪਤਨੀ ਨੂੰ ਅਵਾਜ਼ ਮਾਰੀ ਸਰਪੰਚ ਸਾਹਿਬ ਲਈ ਸਵਾਦ ਜਿਹੀ ਚਾਹ, ਅਦਰਕ, ਇਲਾਚੀ ਪਾ ਕੇ ਬਣਾ।
“ਤੁਸੀਂ ਇਹ ਜੋ ਧੰਦਾ ਕਰਦੇ ਹੋ ਬਿਲਕੁਲ ਠੀਕ ਨਹੀਂ ਹੈ।” ਦਲੇਰ ਸਰਪੰਚ ਨੇ ਸਿੱਧੀ ਗੱਲ ਕਹੀ।
“ਕਿਹੜਾ ਧੰਦਾ, ਸਰਪੰਚ ਸਾਹਿਬ ?”
“ਜਿਆਦਾ ਭੋਲਾ ਨਾ ਬਣ। ਸਾਰੇ ਪਿੰਡ ਵਾਲਿਆਂ ਨੂੰ ਪਤਾ ਹੈ। ਤੂੰ ਤਾਂ ਆਪਣੇ ਪਿੰਡ ਦੇ ਬੱਚਿਆਂ ਨੂੰ ਮੌਤ ਵੇਚ ਰਿਹਾ ਹੈ।”
“ਮੈਂ ਕਿਹੜਾ ਕਿਸੇ ਦੇ ਪੁੱਤ-ਧੀ ਨੂੰ ਜਬਰਦਸਤੀ ਨਸ਼ੇ ਖਿਲਾ ਰਿਹਾ। ਆਪਣੀ ਮਰਜ਼ੀ ਨਾਲ ਲੈਂ ਜ਼ਾਂਦੇ। ਉਹ ਸਰਪੰਚ ਦੀ ਇਕ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਸਰਪੰਚ ਆਪਣੇ ਘਰ ਵਾਪਸੀ ਲਈ ਚਲ ਪਿਆ।
ਚਿੱਟਾ