ਮਿੰਨੀ ਕਹਾਣੀ*
*ਦਰਵਾਜੇ ਓਹਲੇ*
ਮੇਰੀ ਡਿਊਟੀ ਕੋਰੋਨਾ ਵਾਲੇ ਮਰੀਜਾਂ ਦੇ ਵਾਰਡ ਵਿੱਚ ਸੀ। ਮਰੀਜਾਂ ਨੂੰ ਖਾਣੇ ਤੋ ਇਲਾਵਾ ਦੇਖਭਾਲ ਹਰ ਉਹ ਚੀਜ਼ ਭੇਜਦਾਂ ਸੀ ਜੋ ਮਰੀਜ ਮੰਗਦਾ ਸੀ।
ਮਰੀਜ !! ਇਹ ਸਬਦ ਅੱਜ ਇੱਕ ਤੰਦਰੁਸਤ ਇਨਸਾਨ ਲਈ ਵੀ ਵਰਤਿਆ ਜਾਣ ਲੱਗਾ। ਹਸਪਤਾਲ ਚ ਕੋਰੋਨਾ ਦੇ ਮਰੀਜ਼ ਰੌਲਾ ਪਾ ਰਹੇ ਸਨ ਅਸੀਂ ਤੰਦਰੁਸਤ ਹਾਂ ਸਾਨੂੰ ਜਾਨ ਦਿਓ। ਮੈਂ ਮਜਬੂਰ ਸੀ ਸਰਕਾਰੀ ਹੁਕਮਾਂ ਚ ਬੱਝਾ ਸੀ। o p D ਦੇ ਨਾਲ ਵਾਲੇ ਕਮਰੇ ਵਿਚੋਂ ਰੋਜ਼ਾਨਾ ਇੱਕ ਔਰਤ ਰੋਂਦੀ ਸੀ ਬੜੀ ਬੜੀ ਉਚੀ !! ਉਸਦੀਆ ਅਵਾਜ਼ਾਂ ਮੈਨੂੰ ਬਹੁਤ ਭੈੜੀਆਂ ਲੱਗਦੀਆਂ ਕਿ ਐਵੇਂ ਰੋਣਾ ਧੋਣਾ ਪਇਆ ਏਨੇ ਜਿਸ ਦਿਨ ਦੀ ਆਈ ਦਿੰਦ ਰਾਤ ਰੋ ਰਹੀ। ਮੈਂ ਕਦੇ ਬਹੁਤ ਧਿਆਨ ਵੀ ਨਹੀਂ ਦਿੱਤਾ ਨਾ ਪੁੱਛਿਆ ਰੋਂਦੀ ਕਿਉਂ ਆ । ਇਹੋ ਸੋਚਦਾ ਰਿਹਾ ਕੋਰੋਨਾ ਕਰਕੇ ਰੋਂਦੀ ਆ!
ਠੀਕ 4 ਦਿਨ ਬਾਅਦ ਇੱਕ ਪਰਿਵਾਰ ਮੇਰੇ ਕੋਲ ਆਇਆ । ਕਹਿੰਦਾ ਡਾਕਟਰ ਸਾਬ!!!
ਇਹ ਬੱਚਾ ਇਸਦੀ ਉਮਰ 4 ਸਾਲ ਹੈ ਜਿਸਦਾ ਰੋ ਰੋ ਬੁਰਾ ਹਾਲ ਹੈ ਚੁੱਪ ਵੀ ਨਹੀਂ ਕਰਦਾ ! ਪਰਿਵਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ