More Punjabi Kahaniya  Posts
ਚੋਰੀ ਦੇ ਅਸਲ ਜਿੰਮੇਵਾਰ


ਮਸ਼ਹੂਰ ਚੀਨੀ ਫਿਲਾਸਫਰ ਲਾਓ ਜੇ (Lao Tze) ਦੀ ਸਿਆਣਪ ਤੇ ਕੁਸ਼ਲਤਾ ਵੇਖਕੇ ਚੀਨ ਦੇ ਸ਼ਹਿਨਸ਼ਾਹ ਨੇ ਉਸਨੂੰ ਦੇਸ਼ ਦੀ ਸਰਬ ਉੱਚ ਅਦਾਲਤ ਦਾ ਮੁੱਖ ਜੱਜ ਬਨਣ ਲਈ ਕਿਹਾ। ਲਾਓ ਜੇ ਨੇ ਕਿਹਾ ਕਿ ਉਹ ਇਸ ਕੰਮ ਵਾਸਤੇ ਸਹੀ ਨਹੀਂ। ਸ਼ਹਿਨਸ਼ਾਹ ਨਾਂ ਮੰਨਿਆ ਤਾਂ ਉਸਨੇ ਕਿਹਾ ਕਿ ਪਹਿਲਾਂ ਇੱਕ ਦੋ ਕੇਸਾਂ ਚ ਟਰਾਇਲ ਦੇ ਤੌਰ ਤੇ ਮੇਰਾ ਕੰਮ ਵੇਖ ਲਵੋ,ਫ਼ਿਰ ਤੁਸੀਂ ਖੁਦ ਹੀ ਫੈਸਲਾ ਕਰ ਲੈਣਾ ਕਿ ਮੈਂ ਇਸ ਕੰਮ ਦੇ ਯੋਗ ਹਾਂ ਜਾਂ ਨਹੀਂ। ਬਾਦਸ਼ਾਹ ਉਸਦੀ ਇਸ ਸ਼ਰਤ ਨਾਲ ਸਹਿਮਤ ਹੋ ਗਿਆ।
ਉਸ ਅੱਗੇ ਪਹਿਲਾ ਕੇਸ ਇੱਕ ਚੋਰੀ ਦਾ ਵਾਰਦਾਤ ਦਾ ਲਿਆਂਦਾ ਗਿਆ,ਲਾਓ ਜੇ ਅੱਗੇ ਇੱਕ ਚੋਰ ਨੂੰ ਪੇਸ਼ ਕੀਤਾ ਗਿਆ, ਜਿਸਨੇ ਰਾਜ ਦੇ ਇੱਕ ਬਹੁਤ ਅਮੀਰ ਆਦਮੀ ਦੇ ਘਰੋਂ ਕੁੱਝ ਕੀਮਤੀ ਹੀਰੇ ਜਵਾਹਰਾਤ ਚੋਰੀ ਕਰ ਲਏ ਸਨ। ਲਾਓ ਜੇ ਨੇ ਚੋਰ ਤੇ ਉਸ ਅਮੀਰ ਆਦਮੀ ਜਿਸ ਦੇ ਘਰੋਂ ਚੋਰੀ ਹੋਈ ਸੀ,ਦੋਹਾਂ ਨੂੰ 6-6 ਮਹੀਨੇ ਕੈਦ ਦੀ ਸਜ਼ਾ ਸੁਣਾ ਦਿੱਤੀ।
ਅਮੀਰ ਆਦਮੀ ਨੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)